ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad Air 11-ਇੰਚ (M3)

iPad Air 11-ਇੰਚ (M3) ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPad Air ਦੇ ਸਾਹਮਣੇ ਦੇ ਦ੍ਰਿਸ਼ ਵਿੱਚ ਟੌਪ ਬਟਨ ਅਤੇ Touch ID ਉੱਪਰ ਸੱਜੇ ਪਾਸੇ, ਸੱਜੇ ਪਾਸੇ ਉੱਪਰਲੇ ਹਿੱਸੇ ਦੇ ਨੇੜੇ ਆਵਾਜ਼ ਬਟਨ, ਉੱਪਰ ਸੱਜੇ ਕੇਂਦਰ ਵਿੱਚ ਮੂਹਰਲਾ ਕੈਮਰਾ ਅਤੇ ਮਾਈਕ੍ਰੋਫ਼ੋਨ ਸੱਜੇ ਪਾਸੇ ਹੈ।

1 ਟੌਪ ਬਟਨ/Touch ID

2 ਆਵਾਜ਼ ਬਟਨ

3 ਮੂਹਰਲਾ ਕੈਮਰਾ

3 ਮਾਈਕ੍ਰੋਫ਼ੋਨ

iPad Air ਦੇ ਪਿਛਲੇ ਦ੍ਰਿਸ਼ ਵਿੱਚ ਉੱਪਰ ਖੱਬੇ ਪਾਸੇ ਪਿਛਲਾ ਕੈਮਰਾ ਅਤੇ ਮਾਈਕ੍ਰੋਫ਼ੋਨ, ਹੇਠਾਂ ਕੇਂਦਰ ਵਿੱਚ Smart Connector ਅਤੇ USB-C ਕਨੈਕਟਰ, ਹੇਠਾਂ ਖੱਬੇ ਪਾਸੇ SIM ਟ੍ਰੇਅ (Wi-Fi + Cellular) ਅਤੇ ਖੱਬੇ ਪਾਸੇ Apple Pencil ਲਈ ਚੁੰਬਕੀ ਕਨੈਕਟਰ ਹੈ।

5 ਪਿਛਲਾ ਕੈਮਰਾ

6 ਮਾਈਕ੍ਰੋਫ਼ੋਨ

7 Smart Connector

8 USB-C ਕਨੈਕਟਰ

8 Apple Pencil ਲਈ ਚੁੰਬਕੀ ਕਨੈਕਟਰ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.