ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸੰਪਰਕ ਇੰਪੋਰਟ ਕਰਨਾ

ਤੁਸੀਂ vCard ਅਤੇ ਡਾਇਰੈਕਟਰੀ ਤੋਂ ਸੰਪਰਕ ਇੰਪੋਰਟ ਕਰ ਸਕਦੇ ਹੋ।

vCard ਤੋਂ ਸੰਪਰਕ ਇੰਪੋਰਟ ਕਰੋ

ਈਮੇਲ ਜਾਂ ਸੁਨੇਹੇ ਵਿੱਚ .vcf ਅਟੈਚਮੈਂਟ ‘ਤੇ ਟੈਪ ਕਰੋ।

ਡਾਇਰੈਕਟਰੀ ਤੋਂ ਸੰਪਰਕ ਸ਼ਾਮਲ ਕਰੋ

  1. ਆਪਣੇ iPad ‘ਤੇ ਸੰਪਰਕ ਐਪ ‘ਤੇ ਜਾਓ।

  2. “ਸੂਚੀ” ਬਟਨ ’ਤੇ ਟੈਪ ਕਰੋ, ਫਿਰ GAL, CardDAV ਜਾਂ LDAP ਡਾਇਰੈਕਟਰੀ ’ਤੇ ਟੈਪ ਕਰੋ ਜੋ ਤੁਸੀਂ ਖੋਜਣਾ ਚਾਹੁੰਦੇ ਹੋ।

  3. ਆਪਣੀ ਖੋਜ ਦਾਖ਼ਲ ਕਰੋ।

  4. ਵਿਅਕਤੀ ਦੀ ਜਾਣਕਾਰੀ ਨੂੰ ਆਪਣੇ ਸੰਪਰਕਾਂ ਵਿੱਚ ਸੁਰੱਖਿਅਤ ਕਰਨ ਲਈ ਉਸ ਦੇ ਨਾਮ ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.