ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਵਿਸ਼ੇਸ਼ ਐਪਾਂ ਲਈ ਵਿਜ਼ੂਅਲ ਐਕਸੈੱਸਬਿਲਟੀ ਸੈਟਿੰਗਾਂ ਨੂੰ ਵਿਉਂਤੋ

ਤੁਸੀਂ ਕੁਝ ਐਪਾਂ ਲਈ ਜਾਂ ਹੋਮ ਸਕਰੀਨ ਅਤੇ ਐਪ ਲਾਇਬ੍ਰੇਰੀ ਲਈ ਵੱਖ-ਵੱਖ ਰੰਗ, ਟੈਕਸਟ ਆਕਾਰ ਅਤੇ ਮੋਸ਼ਨ ਸੈਟਿੰਗਾਂ ਦੀ ਚੋਣ ਕਰ ਸਕਦੇ ਹੋ।

  1. ਸੈਟਿੰਗਾਂ  > ਐਕਸੈੱਸਬਿਲਟੀ > ਪ੍ਰਤੀ-ਐਪ ਸੈਟਿੰਗਾਂ ‘ਤੇ ਜਾਓ।

  2. ਐਪ ਜੋੜੋ ’ਤੇ ਟੈਪ ਕਰੋ, ਫਿਰ ਸੂਚੀ (ਜਾਂ ਹੋਮ ਸਕਰੀਨ ਅਤੇ ਐਪ ਲਾਇਬ੍ਰੇਰੀ) ਵਿੱਚੋਂ ਕੋਈ ਐਪ ਚੁਣੋ।

  3. ਐਪ (ਜਾਂ ਹੋਮ ਸਕਰੀਨ ਅਤੇ ਐਪ ਲਾਇਬ੍ਰੇਰੀ) ਦੀਆਂ ਸੈਟਿੰਗਾਂ ਨੂੰ ਐਕਸੈੱਸ ਕਰਨ ਲਈ ਉਸ ਦੇ ਨਾਮ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.