ਐਪ ਨੂੰ ਬਾਹਰੀ ਡਿਸਪਲੇ ’ਤੇ ਮੂਵ ਕਰੋ

ਜੇਕਰ ਤੁਹਾਡਾ iPad (ਢੁਕਵੇਂ ਮਾਡਲ) ਕਿਸੇ ਬਾਹਰੀ ਡਿਸਪਲੇ ਨਾਲ ਕਨੈਕਟ ਹੈ, ਤਾਂ ਤੁਸੀਂ ਦੋਵੇਂ ਸਕਰੀਨਾਂ ’ਤੇ ਕੰਮ ਕਰ ਸਕਦੇ ਹੋ-ਬਸ ਐਪਾਂ ਅਤੇ ਵਿੰਡੋ ਨੂੰ ਸਕਰੀਨ ਦੇ ਵਿਚਕਾਰ ਡ੍ਰੈਗ ਕਰੋ ਅਤੇ ਉਹਨਾਂ ਨੂੰ ਇਸ ਤਰੀਕੇ ਨਾਲ ਵਿਵਸਥਿਤ ਕਰੋ ਜੋ ਤੁਹਾਡੇ ਲਈ ਸਭ ਤੋਂ ਵਧੀਆ ਕੰਮ ਕਰੇ।

ਡਿਸਪਲੇ ਦੇ ਵਿਚਕਾਰ ਐਪਾਂ ਨੂੰ ਮੂਵ ਕਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਕੰਮ ਕਰੋ:

  • ਇੱਕ ਡਿਸਪਲੇ ਤੋਂ ਦੂਜੀ ਡਿਸਪਲੇ ’ਤੇ ਮੂਵ ਕਰਨ ਲਈ ਐਪ ਵਿੰਡੋ ਦੇ ਸਿਖਰ ਤੋਂ ਡ੍ਰੈਗ ਕਰਨ ਵਾਸਤੇ ਆਪਣੇ ਕਰਸਰ ਦੀ ਵਰਤੋਂ ਕਰੋ।

  • ਉਸ ਡਿਸਪਲੇ ’ਤੇ Dock ਜਾਂ ਐਪ ਲਾਇਬ੍ਰੇਰੀ ਵਿੱਚ ਐਪ ਆਈਕਨ ’ਤੇ ਟੈਪ ਕਰੋ ਜਿਸ ’ਤੇ ਤੁਸੀਂ ਇਸ ਦੀ ਵਰਤੋਂ ਕਰਨਾ ਚਾਹੁੰਦੇ ਹੋ।

  • “ਮਲਟੀਟਾਸਕਿੰਗ” ਮੈਨਿਊ ਨੂੰ ਟੱਚ ਕਰ ਕੇ ਰੱਖੋ, ਫਿਰ “ਡਿਸਪਲੇ ’ਤੇ ਮੂਵ ਕਰੋ” ਜਾਂ “iPad ’ਤੇ ਮੂਵ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.