ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ Freeform ਬੋਰਡ ਨੂੰ ਪ੍ਰਿੰਟ ਕਰੋ

ਤੁਸੀਂ Freeform ਬੋਰਡ ਨੂੰ ਪ੍ਰਿੰਟ ਕਰ ਸਕਦੇ ਹੋ।

  1. ਆਪਣੇ iPad ’ਤੇ Freeform ਐਪ ’ਤੇ ਜਾਓ।

  2. ਉਹ ਬੋਰਡ ਖੋਲ੍ਹੋ ਜਿਸ ਨੂੰ ਤੁਸੀਂ ਪ੍ਰਿੰਟ ਕਰਨਾ ਚਾਹੁੰਦੇ ਹੋ, “ਐਕਸ਼ਨ ਮੈਨਿਊ” ਬਟਨ ’ਤੇ ਟੈਪ ਕਰੋ, ਫਿਰ “ਪ੍ਰਿੰਟ ਕਰੋ” ’ਤੇ ਟੈਪ ਕਰੋ।

    ਜੇਕਰ ਤੁਸੀਂ ਦ੍ਰਿਸ਼ਾਂ ਨੂੰ ਆਪਣੇ ਬੋਰਡ ਵਿੱਚ ਸੰਭਾਲਿਆ ਹੋਇਆ ਹੈ, ਤਾਂ ਹੇਠ ਲਿਖਿਆਂ ਵਿੱਚੋਂ ਇੱਕ ਨੂੰ ਪ੍ਰਿੰਟ ਕਰਨ ਦੀ ਚੋਣ ਕਰੋ:

    • ਪੂਰਾ ਬੋਰਡ ਇੱਕ ਪੰਨੇ ਦੇ ਰੂਪ ਵਿੱਚ: ਬੋਰਡ ’ਤੇ ਟੈਪ ਕਰੋ।

    • ਪ੍ਰਤੀ ਪੰਨਾ ਇੱਕ ਦ੍ਰਿਸ਼: “ਦ੍ਰਿਸ਼” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.