ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਲੌਕਡਾਊਨ ਮੋਡ ਨਾਲ ਸਾਈਬਰ ਹਮਲੇ ਤੋਂ ਆਪਣੇ iPad ਨੂੰ ਮਜ਼ਬੂਤ ਬਣਾਉਣਾ

iPad ਲਈ ਲੌਕਡਾਊਨ ਮੋਡ ਇੱਕ ਬਹੁਤ ਜ਼ਿਆਦਾ ਸੁਰੱਖਿਆ ਵਾਲਾ ਫ਼ੀਚਰ ਹੈ। ਸੁਰੱਖਿਆ ਵਿੱਚ ਸੁਰੱਖਿਆ ਵਾਇਰਲੈੱਸ ਕਨੈਕਟੀਵਿਟੀ ਡਿਫ਼ੌਲਟ, ਮੀਡੀਆ ਪ੍ਰਬੰਧਨ, ਮੀਡੀਆ ਸਾਂਝਾਕਰਨ ਡਿਫ਼ੌਲਟ, ਸੈਂਡਬੌਕਸ ਕਰਨਾ ਅਤੇ ਨੈੱਟਵਰਕ ਸੁਰੱਖਿਆ ਨੂੰ ਅਨਕੂਲ ਬਣਾਉਣਾ ਸ਼ਾਮਲ ਹੈ।

“ਲੌਕਡਾਊਨ ਮੋਡ” ਵਿਕਲਪਿਕ ਹੁੰਦਾ ਹੈ ਅਤੇ ਇਸ ਦੀ ਵਰਤੋਂ ਸਿਰਫ਼ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਹਾਨੂੰ ਲੱਗੇ ਕਿ ਤੁਹਾਨੂੰ ਗੰਭੀਰ ਸਾਈਬਰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਜਿਵੇਂ ਕਿ ਕੋਈ ਨਿੱਜੀ ਕੰਪਨੀ ਜੋ ਰਾਜ ਵੱਲੋਂ ਸਪੌਂਸਰ ਕੀਤੇ ਮਰਸਨਰੀ ਸਪਾਈਵੇਅਰ ਨੂੰ ਡਿਵੈਲਪ ਕਰ ਰਹੀ ਹੈ।

ਮਹੱਤਵਪੂਰਨ: ਜ਼ਿਆਦਾਤਰ ਲੋਕ ਕਦੇ ਵੀ ਇਸ ਤਰ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਨਹੀਂ ਹੁੰਦੇ।

ਜਦੋਂ iPad “ਲੌਕਡਾਊਨ ਮੋਡ” ਵਿੱਚ ਹੁੰਦਾ ਹੈ, ਤਾਂ ਇਹ ਆਮ ਵਾਂਗ ਕੰਮ ਨਹੀਂ ਕਰਦਾ। ਸੁਰੱਖਿਆ ਲਈ ਐਪਾਂ, ਵੈੱਬਸਾਈਟਾਂ ਅਤੇ ਫ਼ੀਚਰਾਂ ਨੂੰ ਸਖ਼ਤੀ ਨਾਲ ਸੀਮਤ ਕੀਤਾ ਗਿਆ ਹੈ ਅਤੇ ਕੁਝ ਕਾਰਜ ਉਪਲਬਧ ਨਹੀਂ ਹਨ।

ਲੌਕਡਾਊਨ ਮੋਡ ਚਾਲੂ ਬਾਰੇ ਜਾਣੋ

ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > ਲੌਕਡਾਊਨ ਮੋਡ ‘ਤੇ ਜਾਓ, ਫਿਰ “ਹੋਰ ਜਾਣੋ” ’ਤੇ ਟੈਪ ਕਰੋ।

ਲੌਕਡਾਊਨ ਮੋਡ ਚਾਲੂ ਕਰੋ

ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > ਲੌਕਡਾਊਨ ਮੋਡ ‘ਤੇ ਜਾਓ, ਫਿਰ “ਲੌਕਡਾਊਨ ਮੋਡ” ਨੂੰ ਚਾਲੂ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.