iPad ’ਤੇ “ਪੂਰਵ-ਝਲਕ” ਵਿੱਚ ਟੂਲਬਾਰ ਨੂੰ ਵਿਉਂਤਣਾ

ਅਕਸਰ ਵਰਤੀਆਂ ਜਾਂਦੀਆਂ ਆਈਟਮਾਂ ਤੱਕ ਤੁਰੰਤ ਐਕਸੈੱਸ ਕਰਨ ਲਈ ਤੁਸੀਂ ਇਹ ਚੁਣ ਸਕਦੇ ਹੋ ਕਿ ਟੂਲਬਾਰ ਵਿੱਚ ਕਿਹੜੇ ਬਟਨ ਦਿਖਾਈ ਦੇਣ।

  1. ਆਪਣੇ iPad ’ਤੇ ਦੀ ਪੂਰਵ-ਝਲਕ ਐਪ ’ਤੇ ਜਾਓ।

  2. ਮੈਨਿਊ ਬਾਰ ਵਿੱਚ “ਦ੍ਰਿਸ਼” > “ਟੂਲਬਾਰ ਵਿਉਂਤੋ” ਚੁਣੋ।

  3. ਆਈਟਮਾਂ ਨੂੰ ਟੂਲਬਾਰ ਵਿੱਚ ਜਾਂ ਇਸ ਤੋਂ ਬਾਹਰ ਵੱਲ ਡ੍ਰੈਗ ਕਰੋ।

  4. “ਹੋ ਗਿਆ” ਬਟਨ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.