ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad 'ਤੇ Safari ਵਿੱਚ ਵੈੱਬਪੰਨੇ ਨੂੰ PDF ਵਜੋਂ ਐਨੋਟੇਟ ਕਰਨਾ ਅਤੇ ਸੰਭਾਲਣਾ

ਤੁਸੀਂ ਇੱਕ ਵੈੱਬਪੰਨੇ ਨੂੰ ਮਾਰਕ ਕਰ ਸਕਦੇ ਹੋ, ਆਪਣੇ ਮਨਪਸੰਦ ਹਿੱਸੇ ਨੂੰ ਹਾਈਲਾਈਟ ਕਰ ਸਕਦੇ ਹੋ, ਨੋਟਸ ਉਲੀਕ ਸਕਦੇ ਹੋ ਅਤੇ ਲਿਖ ਸਕਦੇ ਹੋ ਅਤੇ ਆਪਣੇ ਦਸਤਾਵੇਜ਼ ਨੂੰ PDF ਦੇ ਰੂਪ ਵਿੱਚ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ।

  1. ਆਪਣੇ iPad 'ਤੇ Safari ਐਪ ‘ਤੇ ਜਾਓ।

  2. ਕਿਸੇ ਵੈੱਬਪੰਨੇ ’ਤੇ ਜਾਓ, ਫਿਰ “ਸਾਂਝਾ ਕਰੋ” ਬਟਨ ’ਤੇ ਟੈਪ ਕਰੋ।

  3. “ਹੋਰ” ਬਟਨ ’ਤੇ ਟੈਪ ਕਰੋ, ਫਿਰ “ਮਾਰਕਅੱਪ ਕਰੋ” ’ਤੇ ਟੈਪ ਕਰੋ।

  4. ਵੈੱਬਪੰਨੇ ਨੂੰ ਐਨੋਟੇਟ ਕਰਨ ਲਈ ਟੂਲ ਦੀ ਵਰਤੋਂ ਕਰੋ।

  5. “ਹੋ ਗਿਆ” ਬਟਨ ’ਤੇ ਟੈਪ ਕਰੋ, ਫਿਰ “ਫ਼ਾਈਲ ਇੱਥੇ ਸੰਭਾਲੋ” ’ਤੇ ਟੈਪ ਕਰੋ।

  6. ਫ਼ਾਈਲ ਲਈ ਨਾਮ ਭਰੋ, ਫਿਰ ”ਸੰਭਾਲੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.