ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad (10ਵੀਂ ਜਨਰੇਸ਼ਨ)

iPad (10ਵੀਂ ਜਨਰੇਸ਼ਨ) ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPad ਦੇ ਸਾਹਮਣੇ ਦੇ ਦ੍ਰਿਸ਼ ਵਿੱਚ ਟੌਪ ਬਟਨ ਅਤੇ Touch ID ਉੱਪਰ ਸੱਜੇ ਪਾਸੇ ਹੈ। ਆਵਾਜ਼ ਬਟਨ, ਮੂਹਰਲਾ ਕੈਮਰਾ ਅਤੇ ਮਾਈਕ੍ਰੋਫ਼ੋਨ ਸੱਜੇ ਪਾਸੇ ਹਨ।

1 ਟੌਪ ਬਟਨ/Touch ID

2 ਆਵਾਜ਼ ਬਟਨ

3 ਮੂਹਰਲਾ ਕੈਮਰਾ

4 ਮਾਈਕ੍ਰੋਫ਼ੋਨ

iPad ਦੇ ਪਿਛਲੇ ਦ੍ਰਿਸ਼ ਵਿੱਚ ਉੱਪਰ ਖੱਬੇ ਪਾਸੇ ਪਿਛਲਾ ਕੈਮਰਾ ਅਤੇ ਮਾਈਕ੍ਰੋਫ਼ੋਨ, ਸੱਜੇ ਪਾਸੇ Smart Connector, ਹੇਠਾਂ ਕੇਂਦਰ ਵਿੱਚ USB-C ਕਨੈਕਟਰ ਅਤੇ SIM ਟ੍ਰੇਅ (Wi-Fi + Cellular ਮਾਡਲਾਂ ’ਤੇ) ਹੇਠਾਂ ਖੱਬੇ ਪਾਸੇ ਹੈ।

5 ਪਿਛਲਾ ਕੈਮਰਾ

6 ਮਾਈਕ੍ਰੋਫ਼ੋਨ

7 Smart Connector

8 USB-C ਕਨੈਕਟਰ

9 SIM ਟ੍ਰੇਅ (Wi-Fi + Cellular)

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.