ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸਾਰੇ ਡਿਵਾਈਸਾਂ ’ਤੇ ਸੰਪਰਕਾਂ ਨੂੰ ਸਿੰਕ ਕਰਨਾ

ਆਪਣੀ ਸੰਪਰਕ ਜਾਣਕਾਰੀ ਨੂੰ ਆਪਣੇ ਸਾਰੇ ਉਨ੍ਹਾਂ ਡਿਵਾਈਸਾਂ ‘ਤੇ ਅੱਪ ਟੂ ਡੇਟ ਰੱਖਣ ਲਈ, ਜਿੱਥੇ ਤੁਸੀਂ ਆਪਣੇ Apple ਖਾਤੇ ਵਿੱਚ ਸਾਈਨ ਇਨ ਕੀਤਾ ਹੋਇਆ ਹੈ, ਤੁਸੀਂ iCloud ਦੀ ਵਰਤੋਂ ਕਰ ਸਕਦੇ ਹੋ।

  1. ਸੈਟਿੰਗਾਂ > [ਤੁਹਾਡਾ ਨਾਮ] > iCloud ‘ਤੇ ਜਾਓ।

  2. iCloud ‘ਤੇ ਸੰਭਾਲੇ ਗਏ ਦੇ ਅੱਗੇ “ਸਭ ਦੇਖੋ” ‘ਤੇ ਟੈਪ ਕਰੋ, ਫਿਰ ਸੰਪਰਕ ਚਾਲੂ ਕਰੋ।

ਵਿਕਲਪਿਕ ਤੌਰ ‘ਤੇ, ਤੁਸੀਂ ਜਾਣਕਾਰੀ ਨੂੰ iPad ਅਤੇ ਆਪਣੇ ਕੰਪਿਊਟਰ ‘ਤੇ ਅੱਪ ਟੂ ਡੇਟ ਰੱਖਣ ਲਈ iPad ਅਤੇ ਆਪਣੇ Mac ਜਾਂ Windows ਡਿਵਾਈਸ ਵਿਚਕਾਰ ਸਿੰਕ ਕਰ ਸਕਦੇ ਹੋ। ਆਪਣੇ iPad ਅਤੇ ਹੋਰ ਡਿਵਾਈਸਾਂ ਵਿਚਕਾਰ ਫ਼ਾਈਲਾਂ ਨੂੰ ਟ੍ਰਾਂਸਫ਼ਰ ਕਰਨਾ ਨੂੰ ਦੇਖੋ।

ਜੇ ਤੁਸੀਂ ਸੰਪਰਕ ਐਪ ਲਈ iCloud ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਸੰਪਰਕਾਂ ਨੂੰ ਆਟੋਮੈਟਿਕਲੀ ਅੱਪ ਟੂ ਡੇਟ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਕੰਪਿਊਟਰ ਨਾਲ ਸਿੰਕ ਕਰਨ ਵਾਸਤੇ ਕੋਈ ਵਿਕਲਪ ਦਿਖਾਈ ਨਹੀਂ ਦਿੰਦਾ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.