ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ “ਲੌਕ ਸਕਰੀਨ” ਫ਼ੀਚਰ ਚਾਲੂ ਕਰਨਾ

ਜਦੋਂ iPad ਲੌਕ ਹੋਵੇ, ਤਾਂ ਤੁਸੀਂ ਕੁਝ ਆਮ ਵਰਤੇ ਜਾਣ ਵਾਲੇ ਫ਼ੀਚਰਾਂ (ਜਿਵੇਂ ਕਿ ਕੰਟਰੋਲ ਸੈਂਟਰ, ਵਿਜੇਟ ਅਤੇ ਮੀਡੀਆ ਪਲੇਬੈਕ ਕੰਟਰੋਲ) ਨੂੰ ਆਸਾਨੀ ਨਾਲ ਐਕਸੈੱਸ ਕਰਨ ਲਈ "ਲੌਕ ਸਕਰੀਨ” ‘ਤੇ ਉਪਲਬਧ ਕਰਵਾ ਸਕਦੇ ਹੋ।

iPad ਲੌਕ ਹੋਣ ’ਤੇ ਖ਼ਾਸ ਫ਼ੀਚਰਾਂ ਨੂੰ ਐਕਸੈੱਸ ਦੀ ਆਗਿਆ ਦੇਣ ਦੇ ਵਿਕਲਪਾਂ ਦੇ ਨਾਲ Face ID ਅਤੇ ਪਾਸਕੋਡ ਸੈਟਿੰਗਾਂ।
  1. ਸੈਟਿੰਗਾਂ ’ਤੇ ਜਾਓ ਅਤੇ ਫਿਰ ਆਪਣੇ ਮਾਡਲ ਦੇ ਆਧਾਰ ’ਤੇ ਹੇਠ ਲਿਖਿਆਂ ਵਿੱਚੋਂ ਇੱਕ ਕੰਮ ਕਰੋ:

    • Face ID ਅਤੇ ਪਾਸਕੋਡ

    • Touch ID ਅਤੇ ਪਾਸਕੋਡ

    • ਪਾਸਕੋਡ

  2. “ਲੌਕ ਹੋਣ ‘ਤੇ ਐਕਸੈੱਸ ਕਰਨ ਦੀ ਆਗਿਆ ਦਿਓ” ਦੇ ਹੇਠਾਂ ਦਿੱਤੇ ਵਿਕਲਪਾਂ ਨੂੰ ਚਾਲੂ ਕਰੋ।

ਜੇਕਰ ਤੁਸੀਂ ਕਿਸੇ ਫ਼ੀਚਰ ਲਈ “ਲੌਕ ਸਕਰੀਨ” ਦਾ ਐਕਸੈੱਸ ਬੰਦ ਕਰ ਦਿੰਦੇ ਹੋ, ਤਾਂ ਜਿਸ ਵਿਅਕਤੀ ਕੋਲ ਤੁਹਾਡਾ iPad ਹੋਵੇ ਤੁਸੀਂ ਉਸ ਨੂੰ ਤੁਹਾਡੀ ਨਿੱਜੀ ਜਾਣਕਾਰੀ (ਜਿਵੇਂ ਕਿ ਕੈਲੰਡਰ ਵਿਜੇਟ ਵਿੱਚ ਕੋਈ ਆਗਾਮੀ ਇਵੈਂਟ) ਨੂੰ ਦੇਖਣ ਤੋਂ ਰੋਕ ਦਿੰਦੇ ਹੋ। ਹਾਲਾਂਕਿ, ਤੁਸੀਂ ਖ਼ੁਦ ਵੀ ਜਾਣਕਾਰੀ ਦੇ ਕੁਇੱਕ ਐਕਸੈੱਸ ਨੂੰ ਗੁਆ ਲੈਂਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.