ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad Pro 13-ਇੰਚ (M4)

iPad Pro 13-ਇੰਚ (M4) ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPad Pro ਦੇ ਸਾਹਮਣੇ ਦੇ ਦ੍ਰਿਸ਼ ਵਿੱਚ ਟੌਪ ਬਟਨ ਅਤੇ Touch ID ਉੱਪਰ ਸੱਜੇ ਪਾਸੇ, ਆਵਾਜ਼ ਬਟਨ ਉੱਪਰ ਸੱਜੇ ਪਾਸੇ, ਮੂਹਰਲਾ ਕੈਮਰਾ ਸੱਜੇ ਕੇਂਦਰ ਵਿੱਚ ਅਤੇ ਮਾਈਕ੍ਰੋਫ਼ੋਨ ਸੱਜੇ ਅਤੇ ਉੱਪਰ ਕੇਂਦਰ ਵਿੱਚ ਹੈ।

1 ਮਾਈਕ੍ਰੋਫ਼ੋਨ

2 ਟੌਪ ਬਟਨ

3 ਆਵਾਜ਼ ਬਟਨ

4 ਮੂਹਰਲਾ ਕੈਮਰਾ

5 ਮਾਈਕ੍ਰੋਫ਼ੋਨ

6 ਮਾਈਕ੍ਰੋਫ਼ੋਨ

iPad Pro ਦਾ ਪਿਛਲਾ ਦ੍ਰਿਸ਼, ਜਿਸ ਵਿੱਚ ਉੱਪਰ ਖੱਬੇ ਪਾਸੇ LiDAR, ਪਿਛਲਾ ਕੈਮਰਾ, ਪਿਛਲਾ ਐਂਬੀਐਂਟ ਲਾਈਟ ਸੈਂਸਰ, ਫ਼ਲੈਸ਼, ਅਤੇ ਮਾਈਕ੍ਰੋਫ਼ੋਨ; ਹੇਠਾਂ ਕੇਂਦਰ ਵਿੱਚ Smart Connector ਅਤੇ USB-C ਕਨੈਕਟਰ ਅਤੇ ਖੱਬੇ ਪਾਸੇ Apple Pencil ਲਈ ਚੁੰਬਕੀ ਕਨੈਕਟਰ ਦਿਖਾਏ ਗਏ ਹਨ।

7 LiDAR ਸਕੈਨਰ

8 ਪਿਛਲਾ ਕੈਮਰਾ

9 ਰੀਅਰ ਐਂਬੀਅੰਟ ਲਾਈਟ ਸੈਂਸਰ

10 ਫਲੈਸ਼

11 ਮਾਈਕ੍ਰੋਫ਼ੋਨ

12 Smart Connector

13 USB-C ਕਨੈਕਟਰ

14 Apple Pencil ਲਈ ਚੁੰਬਕੀ ਕਨੈਕਟਰ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.