ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ‘ਤੇ ਰਿਮਾਈਂਡਰ ਐਪ ਵਿੱਚ ਸੂਚੀ ਪ੍ਰਿੰਟ ਕਰਨਾ

ਤੁਸੀਂ ਕਰਿਆਨੇ ਦੀ ਸੂਚੀ, ਜਾਂਚ ਸੂਚੀ, ਕਾਰਜ ਸੂਚੀ ਆਈਟਮਾਂ, ਪ੍ਰੋਜੈਕਟ ਦੇ ਕੰਮਾਂ ਅਤੇ ਹੋਰ ਬਹੁਤ ਕੁਝ ਪ੍ਰਿੰਟ ਕਰ ਸਕਦੇ ਹੋ।

  1. ਆਪਣੇ iPad ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਉਹ ਸੂਚੀ ਦੇਖੋ ਜਿਸ ਨੂੰ ਤੁਸੀਂ ਪ੍ਰਿੰਟ ਕਰਨਾ ਚਾਹੁੰਦੇ ਹੋ।

  3. “ਹੋਰ” ਬਟਨ ’ਤੇ ਟੈਪ ਕਰੋ, ਫਿਰ ”ਪ੍ਰਿੰਟ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.