ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ Mail ਵਿੱਚ ਕੀਬੋਰਡ ਸ਼ੌਰਟਕੱਟ ਦੀ ਵਰਤੋਂ ਕਰਨਾ

Apple ਬਾਹਰੀ ਕੀਬੋਰਡ ਨਾਲ ਕਨੈਕਟ ਹੋਣ ’ਤੇ Mail ਐਪ ਨਾਲ ਤੁਸੀਂ ਕੀਬੋਰਡ ਸ਼ੌਰਟਕੱਟ ਦੀ ਵਰਤੋਂ ਕਰਕੇ ਬਹੁਤ ਸਾਰੇ ਕੰਮਾਂ ਨੂੰ ਜਲਦੀ ਪੂਰਾ ਕਰ ਸਕਦੇ ਹੋ।

ਉਪਲਬਧ ਕੀਬੋਰਡ ਸ਼ੌਰਟਕੱਟ ਦੇਖਣ ਲਈ ਆਪਣੇ ਕੀਬੋਰਡ ਨੂੰ ਕਨੈਕਟ ਕਰੋ, ਫਿਰ ਕਮਾਂਡ ਕੁੰਜੀ ਦਬਾ ਕੇ ਰੱਖੋ।

ਨੋਟ: ਐਪਾਂ ਵਿੱਚ ਕੀਬੋਰਡ ਸ਼ੌਰਟਕੱਟ ਉਸ ਭਾਸ਼ਾ ਅਤੇ ਕੀਬੋਰਡ ਦੇ ਅਧਾਰ ’ਤੇ ਵੱਖ-ਵੱਖ ਹੋ ਸਕਦੇ ਹਨ ਜੋ ਤੁਸੀਂ ਆਪਣੇ iPad ’ਤੇ ਵਰਤ ਰਹੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.