ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਕਾਰਜ ਆਟੋਮੇਟ ਕਰਨ ਲਈ ਸ਼ੌਰਟਕੱਟ ਦੀ ਵਰਤੋਂ ਕਰੋ

ਸ਼ੌਰਟਕੱਟ ਐਪ ਤੁਹਾਨੂੰ ਉਹਨਾਂ ਕਾਰਜਾਂ ਨੂੰ ਆਟੋਮੈਟਿਕ ਕਰਨ ਦੀ ਸੁਵਿਧਾ ਦਿੰਦੀ ਹੈ, ਜਿਸ ਨੂੰ ਤੁਸੀਂ ਅਕਸਰ ਸਿਰਫ਼ ਇੱਕ ਟੈਪ ਨਾਲ ਜਾਂ Siri ਨੂੰ ਪੁੱਛ ਕੇ ਕਰਦੇ ਹੋ। ਆਪਣੇ ਕੈਲੰਡਰ ਵਿੱਚ ਅਗਲੇ ਇਵੈਂਟ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਨ, ਟੈਕਸਟ ਨੂੰ ਇੱਕ ਐਪ ਤੋਂ ਦੂਜੀ ਐਪ ਵਿੱਚ ਮੂਵ ਕਰਨ ਆਦਿ ਲਈ ਸ਼ੌਰਟਕੱਟ ਬਣਾਓ। ਗੈਲਰੀ ਵਿੱਚੋਂ ਪਹਿਲਾਂ ਤੋਂ ਤਿਆਰ ਸ਼ੌਰਟਕੱਟ ਚੁਣੋ ਜਾਂ ਕਿਸੇ ਕਾਰਜ ਵਿੱਚ ਕਈ ਕਦਮਾਂ ਨੂੰ ਚਲਾਉਣ ਲਈ ਵੱਖ-ਵੱਖ ਐਪਾਂ ਦੀ ਵਰਤੋਂ ਕਰ ਕੇ ਆਪਣਾ ਖ਼ੁਦ ਦਾ ਸ਼ੌਰਟਕੱਟ ਬਣਾਓ।

ਆਪਣੀਆਂ ਐਪਾਂ ਦੇ ਬਿਹਤਰੀਨ ਫ਼ੀਚਰਾਂ ਨੂੰ ਆਟੋਮੈਟਿਕ ਕਰਨ ਦਾ ਤਰੀਕਾ ਸਿੱਖਣ ਲਈ ਸ਼ੌਰਟਕੱਟ ਵਰਤੋਂਕਾਰ ਗਾਈਡ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.