ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਘੜੀ ਐਪ ਵਿੱਚ ਦੁਨੀਆ ਭਰ ਦਾ ਸਮਾਂ ਦੇਖੋ

ਤੁਸੀਂ ਦੁਨੀਆ ਭਰ ਦੇ ਸਮਾਂ ਖੇਤਰਾਂ ਵਿੱਚ ਸਥਾਨਕ ਸਮਾਂ ਦੇਖ ਸਕਦੇ ਹੋ।

Siri: Siri ਨੂੰ ਕੁਝ ਇਸ ਤਰ੍ਹਾਂ ਪੁੱਛੋ: “What time is it?” or “What time is it in London?” Siri ਦੀ ਵਰਤੋਂ ਕਰਨੀ ਸਿੱਖੋ

ਵਿਸ਼ਵ ਘੜੀ ਟੈਬ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਦੇ ਸਮੇਂ ਦਿਖਾਏ ਜਾ ਰਹੇ ਹਨ। ਉੱਪਰਲੇ ਖੱਬੇ ਕੋਨੇ ਦੇ ਨੇੜੇ “ਸੋਧ ਕਰੋ” ਬਟਨ, ਜਿਸ ਨਾਲ ਤੁਸੀਂ ਘੜੀਆਂ ਨੂੰ ਮੁੜ-ਕ੍ਰਮਬੱਧ ਜਾਂ ਡਿਲੀਟ ਕਰ ਸਕਦੇ ਹੋ। ਉੱਪਰਲੇ ਸੱਜੇ ਕੋਨੇ ਦੇ ਨੇੜੇ “ਜੋੜੋ” ਬਟਨ, ਜਿਸ ਨਾਲ ਤੁਸੀਂ ਹੋਰ ਘੜੀਆਂ ਜੋੜੋ ਸਕਦੇ ਹੋ। ਹੇਠਲੇ ਪਾਸੇ ਦਿੱਤੇ ਵਿਸ਼ਵ ਘੜੀ, ਅਲਾਰਮ, ਸਟੌਪਵਾਚ ਅਤੇ ਟਾਈਮਰ ਬਟਨ।
  1. ਆਪਣੇ iPad ’ਤੇ ਘੜੀ ਐਪ ’ਤੇ ਜਾਓ।

  2. ਵਿਸ਼ਵ ਘੜੀ ’ਤੇ ਟੈਪ ਕਰੋ।

  3. ਆਪਣੀ ਸ਼ਹਿਰਾਂ ਦੀ ਸੂਚੀ ਦਾ ਪ੍ਰਬੰਧਨ ਕਰਨ ਲਈ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਸ਼ਹਿਰ ਜੋੜੋ: “ਜੋੜੋ” ਬਟਨ ’ਤੇ ਟੈਪ ਕਰੋ, ਫਿਰ ਕੋਈ ਸ਼ਹਿਰ ਚੁਣੋ।

    • ਸ਼ਹਿਰ ਡਿਲੀਟ ਕਰੋ: “ਸੋਧ ਕਰੋ” ‘ਤੇ ਟੈਪ ਕਰੋ, ਫਿਰ “ਡਿਲੀਟ ਕਰੋ” ਬਟਨ ’ਤੇ ਟੈਪ ਕਰੋ। ਪੂਰਾ ਹੋਣ ’ਤੇ, “ਹੋ ਗਿਆ” ਬਟਨ ’ਤੇ ਟੈਪ ਕਰੋ।

    • ਸ਼ਹਿਰਾਂ ਨੂੰ ਮੁੜ-ਕ੍ਰਮਬੱਧ ਕਰੋ: ਘੜੀ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਨਵੀਂ ਸਥਿਤੀ ‘ਤੇ ਡ੍ਰੈਗ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.