ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ Safari ਵਿੱਚ ਵੈੱਬਪੰਨੇ ਨੂੰ ਸੁਣਨਾ

ਤੁਸੀਂ Safari ਐਪ ਵਿੱਚ ਸਮਰਥਿਤ ਵੈੱਬਪੰਨਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹਦੇ ਹੋਏ ਸੁਣ ਸਕਦੇ ਹੋ।

Safari ਵਿੱਚ ਕੋਈ ਵੈੱਬਸਾਈਟ ਖੁੱਲ੍ਹੀ ਹੈ। “ਪੰਨਾ ਮੈਨਿਊ” ਬਟਨ ਨੂੰ ਚੁਣਿਆ ਗਿਆ ਹੈ ਅਤੇ ਸੁਣਨ ਸੰਬੰਧੀ ਕੰਟਰੋਲ ਦਿਖਾਏ ਗਏ ਹਨ।

ਵੈੱਬਪੰਨੇ ਨੂੰ ਸੁਣੋ

  1. ਆਪਣੇ iPhone ’ਤੇ Safari ਐਪ ’ਤੇ ਜਾਓ।

  2. ਉਹ ਪੰਨਾ ਖੋਲ੍ਹੋ ਜਿਸ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ।

  3. “ਪੰਨਾ ਮੈਨਿਊ” ਬਟਨ ’ਤੇ ਟੈਪ ਕਰੋ, ਫਿਰ “ਪੰਨਾ ਸੁਣੋ” ’ਤੇ ਟੈਪ ਕਰੋ।

ਸੁਣਨਾ ਰੋਕੋ

ਕਿਸੇ ਵੈੱਬਪੰਨੇ ਨੂੰ ਸੁਣਦੇ ਸਮੇਂ “ਪੰਨਾ ਮੈਨਿਊ” ਬਟਨ ’ਤੇ ਟੈਪ ਕਰੋ, ਫਿਰ “ਰੋਕੋ” ਬਟਨ ’ਤੇ ਟੈਪ ਕਰੋ।

ਦੁਬਾਰਾ ਸੁਣਨਾ ਸ਼ੁਰੂ ਕਰਨ ਲਈ, “ਪੰਨਾ ਮੈਨਿਊ” ਬਟਨ ’ਤੇ ਟੈਪ ਕਰੋ, ਫਿਰ “ਚਲਾਓ” ਬਟਨ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.