ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਸਲਾਈਡ ਸ਼ੋਅ ਬਣਾਉਣੇ

ਤਸਵੀਰਾਂ ਐਪ ਵਿੱਚ, ਤੁਸੀਂ ਆਪਣੀ ਤਸਵੀਰ ਲਾਇਬ੍ਰੇਰੀ ਵਿੱਚੋਂ ਚੁਣੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਦੀ ਚੋਣ ਦੇਖਣ ਲਈ ਸਲਾਈਡ ਸ਼ੋਅ ਬਣਾ ਸਕਦੇ ਹੋ। ਸਲਾਈਡ ਸ਼ੋਅ ਆਟੋਮੈਟਿਕਲੀ ਫ਼ਾਰਮੈਟ ਕੀਤੇ ਜਾਂਦੇ ਹਨ ਅਤੇ ਸੰਗੀਤ ‘ਤੇ ਸੈੱਟ ਕੀਤੇ ਜਾਂਦੇ ਹਨ।

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. “ਚੁਣੋ” ’ਤੇ ਟੈਪ ਕਰੋ, ਫਿਰ ਹਰ ਉਸ ਤਸਵੀਰ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਸਲਾਈਡ ਸ਼ੋਅ ਜਾਂ ਵੀਡੀਓ ਵਿੱਚ ਜੋੜਨਾ ਚਾਹੁੰਦੇ ਹੋ।

  3. “ਹੋਰ” ਬਟਨ ’ਤੇ ਟੈਪ ਕਰੋ, ਫਿਰ “ਸਲਾਈਡ ਸ਼ੋਅ ਵਜੋਂ ਚਲਾਓ” ’ਤੇ ਟੈਪ ਕਰੋ।

ਸਲਾਈਡ ਸ਼ੋਅ ਸੰਗੀਤ, ਥੀਮ, ਅਤੇ ਹੋਰ ਬਹੁਤ ਕੁਝ ਬਦਲਣ ਲਈ, ਆਪਣੀਆਂ ਯਾਦਾਂ ਨੂੰ ਵਿਅਕਤੀਗਤ ਬਣਾਓ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.