ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਲਈ ਚਾਰਜਿੰਗ ਕੇਬਲ

iPhone ਨਾਲ ਤੁਹਾਨੂੰ ਹੇਠ ਲਿਖੀਆਂ ਚਾਰਜਿੰਗ ਕੇਬਲਾਂ ਵਿੱਚੋਂ ਇੱਕ ਮਿਲੇਗੀ:

USB-C ਕੇਬਲ

USB-C ਕੇਬਲ।

ਤੁਸੀਂ iPhone ਨੂੰ ਢੁਕਵੇਂ ਪਾਵਰ ਅਡੈਪਟਰ (ਜੋ ਅਲੱਗ ਤੋਂ ਵੇਚਿਆ ਜਾਂਦਾ ਹੈ) ਅਤੇ ਫ਼ੋਨ ਨਾਲ ਮਿਲੀ ਕੇਬਲ ਦੀ ਵਰਤੋਂ ਕਰ ਕੇ ਪਾਵਰ ਸੌਕਟ ਨਾਲ ਕਨੈਕਟ ਕਰ ਸਕਦੇ ਹੋ। ਤੁਸੀਂ ਫ਼ੋਨ ਨਾਲ ਮਿਲੀ ਕੇਬਲ ਨੂੰ ਆਪਣੇ ਕੰਪਿਊਟਰ ਦੇ USB-C ਪੋਰਟ ਨਾਲ ਕਨੈਕਟ ਕਰ ਕੇ ਵੀ ਫ਼ੋਨ ਚਾਰਜ, ਫ਼ਾਈਲਾਂ ਟ੍ਰਾਂਸਫ਼ਰ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।

USB-C ਤੋਂ Lightning ਕੇਬਲ

USB-C ਤੋਂ Lightning ਕੇਬਲ।

ਤੁਸੀਂ iPhone ਨੂੰ ਢੁਕਵੇਂ ਪਾਵਰ ਅਡੈਪਟਰ (ਜੋ ਅਲੱਗ ਤੋਂ ਵੇਚਿਆ ਜਾਂਦਾ ਹੈ) ਅਤੇ ਫ਼ੋਨ ਨਾਲ ਮਿਲੀ ਕੇਬਲ ਦੀ ਵਰਤੋਂ ਕਰ ਕੇ ਪਾਵਰ ਸੌਕਟ ਨਾਲ ਕਨੈਕਟ ਕਰ ਸਕਦੇ ਹੋ। ਤੁਸੀਂ ਫ਼ੋਨ ਨਾਲ ਮਿਲੀ ਕੇਬਲ ਨੂੰ ਆਪਣੇ ਕੰਪਿਊਟਰ ਦੇ USB-C ਪੋਰਟ ਨਾਲ ਕਨੈਕਟ ਕਰ ਕੇ ਫ਼ੋਨ ਚਾਰਜ, ਫ਼ਾਈਲਾਂ ਟ੍ਰਾਂਸਫਰ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.