ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਵੌਇਸ ਮੈਮੋ ਵਿੱਚ ਰਿਕਾਰਡਿੰਗ ਦਾ ਡੁਪਲੀਕੇਟ ਬਣਾਉਣਾ

ਜੇਕਰ ਤੁਹਾਨੂੰ ਰਿਕਾਰਡਿੰਗ ਦੀ ਕੋਈ ਹੋਰ ਕਾਪੀ ਚਾਹੀਦੀ ਹੈ, ਤਾਂ ਤੁਸੀਂ ਉਸ ਦਾ ਡੁਪਲੀਕੇਟ ਬਣਾ ਸਕਦੇ ਹੋ। ਤੁਸੀਂ ਕਾਪੀ ਵਿੱਚ ਤਬਦੀਲੀਆਂ ਵੀ ਕਰ ਸਕਦੇ ਹੋ, ਇਸਨੂੰ ਸੁਰੱਖਿਅਤ ਕਰ ਸਕਦੇ ਹੋ, ਅਤੇ ਇਸਨੂੰ ਇੱਕ ਨਵਾਂ ਨਾਮ ਦੇ ਸਕਦੇ ਹੋ

  1. ਆਪਣੇ iPhone ‘ਤੇ ਵੌਇਸ ਮੈਮੋ ਐਪ (ਸਹੂਲਤਾਂ ਫ਼ੋਲਡਰ ਵਿੱਚ) ’ਤੇ ਜਾਓ।

  2. ਰਿਕਾਰਡਿੰਗਾਂ ਦੀ ਸੂਚੀ ਵਿੱਚ, ਰਿਕਾਰਡਿੰਗ ‘ਤੇ ਟੈਪ ਕਰੋ, “ਹੋਰ ਐਕਸ਼ਨ” ਬਟਨ ‘ਤੇ ਟੈਪ ਕਰੋ, ਫਿਰ “ਡੁਪਲੀਕੇਟ ਬਣਾਓ” ‘ਤੇ ਟੈਪ ਕਰੋ।

ਡੁਪਲੀਕੇਟ ਸੂਚੀ ਵਿੱਚ ਅਸਲ ਸੰਸਕਰਨ ਦੇ ਬਿਲਕੁਲ ਹੇਠਾਂ ਦਿਖਾਈ ਦਿੰਦਾ ਹੈ ਅਤੇ ਇਸਦੇ ਨਾਮ ਵਿੱਚ "ਕਾਪੀ" ਸ਼ਾਮਲ ਕੀਤਾ ਗਿਆ ਹੈ। ਨਾਮ ਬਦਲਣ ਲਈ, ਇਸ ‘ਤੇ ਟੈਪ ਕਰੋ ਅਤੇ ਫਿਰ ਕੋਈ ਨਵਾਂ ਨਾਮ ਟਾਈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.