ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ News ਵਿਜੇਟਾਂ ਦੀ ਵਰਤੋਂ ਕਰੋ

ਤੁਸੀਂ ਸਿਰਫ਼ “ਅੱਜ” ਜਾਂ “ਵਿਸ਼ਾ” ਵਿਜੇਟ ਨੂੰ ਟੈਪ ਕਰ ਕੇ News ਐਪ ਤੋਂ ਦਿਨ ਦੀਆਂ ਪ੍ਰਮੁੱਖ ਅਤੇ ਟ੍ਰੈਂਡਿੰਗ ਸਟੋਰੀਆਂ ਦੇ ਨਾਲ-ਨਾਲ ਆਪਣੇ ਮਨਪਸੰਦ ਦੇ ਵਿਸ਼ੇ ਨਾਲ ਸੰਬੰਧਿਤ ਸਟੋਰੀਆਂ ਨੂੰ ਆਸਾਨੀ ਨਾਲ ਦੇਖ ਸਕਦੇ ਹੋ।

News ਵਿਜੇਟ ਤੋਂ ਸਟੋਰੀਆਂ ਨੂੰ ਐਕਸੈੱਸ ਕਰੋ

“ਅੱਜ ਜਾਂ ਵਿਸ਼ਾ ਵਿਜੇਟ” ਵਿੱਚ, News ਵਿੱਚ ਸਟੋਰੀ ਨੂੰ ਖੋਲ੍ਹਣ ਲਈ ਸਟੋਰੀ ਸਿਰਲੇਖ ‘ਤੇ ਟੈਪ ਕਰੋ।

ਵਿਜੇਟ ਜੋੜੋ, ਸੋਧ ਕਰੋ ਅਤੇ ਹਟਾਓ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.