ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਵੌਇਸ ਮੈਮੋ ਵਿੱਚ ਰਿਕਾਰਡਿੰਗ ਲਈ ਖੋਜ ਕਰਨਾ ਜਾਂ ਨਾਮ ਬਦਲਣਾ

ਤੁਸੀਂ ਰਿਕਾਰਡਿੰਗਾਂ ਲਈ ਖੋਜ ਕਰ ਸਕਦੇ ਹੋ ਜਾਂ ਕਿਸੇ ਰਿਕਾਰਡਿੰਗ ਦਾ ਨਾਮ ਬਦਲ ਸਕਦੇ ਹੋ।

ਰਿਕਾਰਡਿੰਗ ਲਈ ਖੋਜ ਕਰਨਾ

  1. ਆਪਣੇ iPhone ‘ਤੇ ਵੌਇਸ ਮੈਮੋ ਐਪ (ਸਹੂਲਤਾਂ ਫ਼ੋਲਡਰ ਵਿੱਚ) ’ਤੇ ਜਾਓ।

  2. ਖੋਜ ਖੇਤਰ ਨੂੰ ਦਰਸਾਉਣ ਲਈ ਰਿਕਾਰਡਿੰਗਾਂ ਦੀ ਸੂਚੀ ਦੇ ਵਿਚਕਾਰ ਤੋਂ ਹੇਠਾਂ ਵੱਲ ਸਵਾਈਪ ਕਰੋ।

  3. ਖੋਜ ਖੇਤਰ ‘ਤੇ ਟੈਪ ਕਰੋ, ਰਿਕਾਰਡਿੰਗ ਨਾਮ ਦਾ ਕੋਈ ਹਿੱਸਾ ਜਾਂ ਸਾਰਾ ਨਾਮ ਭਰੋ, ਫਿਰ “ਖੋਜੋ” ‘ਤੇ ਟੈਪ ਕਰੋ।

ਨੋਟ: ਤੁਸੀਂ ਟ੍ਰਾਂਸਕ੍ਰਿਪਟ ਵਿੱਚ ਕਿਸੇ ਸ਼ਬਦ ਜਾਂ ਵਾਕੰਸ਼ ਨੂੰ ਇਸ ਖੇਤਰ ਵਿੱਚ ਦਾਖਲ ਕਰ ਕੇ ਖੋਜ ਵੀ ਸਕਦੇ ਹੋ।

ਰਿਕਾਰਡਿੰਗ ਦਾ ਨਾਮ ਬਦਲੋ

ਕੋਈ ਰਿਕਾਰਡਿੰਗ “ਨਵੀਂ ਰਿਕਾਰਡਿੰਗ” ਦੇ ਨਾਮ ਨਾਲ ਜਾਂ ਤੁਹਾਡੇ ਟਿਕਾਣੇ ਦੇ ਨਾਮ ਨਾਲ ਸੰਭਾਲੀ ਜਾਂਦੀ ਹੈ, ਜੇਕਰ ਟਿਕਾਣਾ ਸੇਵਾਵਾਂ ਨੂੰ ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ ਵਿੱਚ ਚਾਲੂ ਕੀਤਾ ਜਾਂਦਾ ਹੈ। ਤੁਸੀਂ ਨਾਮ ਬਦਲ ਸਕਦੇ ਹੋ।

  1. ਆਪਣੇ iPhone ‘ਤੇ ਵੌਇਸ ਮੈਮੋ ਐਪ (ਸਹੂਲਤਾਂ ਫ਼ੋਲਡਰ ਵਿੱਚ) ’ਤੇ ਜਾਓ।

  2. ਰਿਕਾਰਡਿੰਗ ‘ਤੇ ਟੈਪ ਕਰੋ, ਨਾਮ ‘ਤੇ ਟੈਪ ਕਰੋ ਅਤੇ ਫਿਰ ਕੋਈ ਨਵਾਂ ਨਾਮ ਟਾਈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.