ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਆਪਣੇ iPhone ਹੋਮ ਸਕਰੀਨ ਵਿੱਚ Mail ਵਿਜੇਟ ਜੋੜੋ

ਵਿਜੇਟ ਤੁਹਾਨੂੰ ਤੁਹਾਡੀਆਂ ਮਨਪਸੰਦ ਐਪਾਂ ਤੋਂ ਇੱਕ ਨਜ਼ਰ ਵਿੱਚ ਮੌਜੂਦਾ ਜਾਣਕਾਰੀ ਦਿਖਾਉਂਦੇ ਹਨ। iPhone ‘ਤੇ, ਤੁਸੀਂ Mail ਵਿਜੇਟ ਸ਼ਾਮਲ ਕਰ ਸਕਦੇ ਹੋ ਅਤੇ ਜੋ ਮੇਲਬਾਕਸ ਇਹ ਤੁਹਾਡੀ ਹੋਮ ਸਕਰੀਨ ਉੱਤੇ ਦਿਖਾਇਆ ਜਾਂਦਾ ਹੈ ਉਸ ਨੂੰ ਵਿਉਂਤਬੱਧ ਕਰ ਸਕਦੇ ਹੋ। ਹਾਲੀਆ ਨਾਂ- ਪੜ੍ਹੀਆਂ ਗਈਆਂ ਈਮੇਲਾਂ, ਤੁਹਾਡੇ VIP ਤੋਂ ਨਵੀਆਂ ਈਮੇਲਾਂ ਜਾਂ ਕੋਈ ਹੋਰ ਮੇਲਬਾਕਸ ਪ੍ਰਦਰਸ਼ਿਤ ਕਰਨ ਦੇ ਵਿਚਕਾਰ ਚੋਣ ਕਰੋ।

Mail ਵਿਜੇਟ ਜੋੜਨ ਲਈ, ਵਿਜੇਟ ਜੋੜੋ, ਸੰਪਾਦਨ ਕਰੋ ਅਤੇ ਹਟਾਓ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.