ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਸੰਪਰਕਾਂ ਵਿੱਚ ਸੋਧ ਕਰੋ

ਕਿਸੇ ਸੰਪਰਕ ਨੂੰ ਤਸਵੀਰ ਅਸਾਈਨ ਕਰੋ, ਉਚਾਰਨ ਅਤੇ ਪੜਨਾਂਵ ਸ਼ਾਮਲ ਕਰੋ, ਲੇਬਲ ਬਦਲੋ, ਜਨਮਦਿਨ ਸ਼ਾਮਲ ਕਰੋ ਅਤੇ ਹੋਰ ਬਹੁਤ ਕੁਝ।

  1. ਆਪਣੇ iPhone ‘ਤੇ ਸੰਪਰਕ ਐਪ ‘ਤੇ ਜਾਓ।

  2. ਕਿਸੇ ਸੰਪਰਕ ’ਤੇ ਟੈਪ ਕਰੋ, ਫਿਰ “ਸੋਧ ਕਰੋ” ’ਤੇ ਟੈਪ ਕਰੋ।

  3. ਸੰਪਰਕ ਦੀ ਜਾਣਕਾਰੀ ਨੂੰ ਭਰੋ ਜਾਂ ਅੱਪਡੇਟ ਕਰੋ।

  4. ਪੂਰਾ ਹੋਣ ’ਤੇ, “ਹੋ ਗਿਆ” ਬਟਨ ’ਤੇ ਟੈਪ ਕਰੋ।

ਡੂਅਲ SIM ਵਾਲੇ ਮਾਡਲਾਂ ‘ਤੇ, ਜਦੋਂ ਤੁਸੀਂ ਕਿਸੇ ਸੰਪਰਕ ਨੂੰ ਕਾਲ ਕਰਦੇ ਹੋ ਜਾਂ ਟੈਕਸਟ ਸੁਨੇਹਾ ਭੇਜਦੇ ਹੋ, ਤਾਂ ਡਿਫ਼ੌਲਟ ਤੌਰ ‘ਤੇ iPhone ਤੁਹਾਡੇ ਵੱਲੋਂ ਉਸ ਸੰਪਰਕ ਨਾਲ ਆਪਣੀ ਪਿਛਲੀ ਵਾਰਤਾਲਾਪ ਲਈ ਵਰਤੀ ਗਈ ਲਾਈਨ ਦੀ ਵਰਤੋਂ ਕਰਦਾ ਹੈ। ਫ਼ੋਨ ਕਾਲਾਂ ਅਤੇ SMS/MMS ਸੁਨੇਹੇ ਦੀਆਂ ਗੱਲਬਾਤਾਂ ਲਈ ਤਰਜੀਹੀ ਲਾਈਨ ਚੁਣਨ ਲਈ, ਸੰਪਰਕ ਨੂੰ ਚੁਣੋ, ਡਿਫ਼ੌਲਟ (ਸੰਪਰਕ ਦੇ ਨਾਮ ਦੇ ਹੇਠਾਂ) ‘ਤੇ ਟੈਪ ਕਰੋ, ਫਿਰ ਕੋਈ ਲਾਈਨ ਚੁਣੋ।

ਤੁਹਾਡੇ ਸੰਪਰਕਾਂ ਨੂੰ ਲੜੀਬੱਧ ਕਰਨ ਅਤੇ ਦਿਖਾਉਣ ਦੇ ਤਰੀਕੇ ਨੂੰ ਬਦਲਣ ਲਈ, ਸੈਟਿੰਗਾਂ  > ਐਪਾਂ > ਸੰਪਰਕ ‘ਤੇ ਜਾਓ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.