ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਭਾਸ਼ਾ ਅਤੇ ਖੇਤਰ ਬਦਲੋ

ਤੁਸੀਂ ਸੈੱਟਅੱਪ ਕਰਨ ਦੌਰਾਨ ਆਪਣੇ iPhone ਦੀ ਭਾਸ਼ਾ ਅਤੇ ਖੇਤਰ ਦੀ ਚੋਣ ਕਰਦੇ ਹੋ। ਜੇਕਰ ਤੁਸੀਂ ਯਾਤਰਾ ਕਰਦੇ ਜਾਂ ਘੁੰਮਦੇ ਹੋ, ਤਾਂ ਤੁਸੀਂ ਭਾਸ਼ਾ ਜਾਂ ਖੇਤਰ ਬਦਲ ਸਕਦੇ ਹੋ।

  1. ਸੈਟਿੰਗਾਂ  > ਆਮ > ਭਾਸ਼ਾ ਅਤੇ ਖੇਤਰ ‘ਤੇ ਜਾਓ।

  2. ਹੇਠ ਲਿਖੇ ਨੂੰ ਸੈੱਟ ਕਰੋ:

    • iPhone ਦੀ ਭਾਸ਼ਾ

    • ਖੇਤਰ

    • ਕੈਲੰਡਰ ਦਾ ਫ਼ਾਰਮੈਟ

    • ਤਾਪਮਾਨ ਇਕਾਈ (ਸੈਲਸੀਅਸ ਜਾਂ ਫ਼ਾਰਨਹਾਈਟ)

    • ਮਾਪ ਪ੍ਰਣਾਲੀ (ਮੀਟ੍ਰਿਕ, US ਜਾਂ UK)

    • ਹਫ਼ਤੇ ਦਾ ਪਹਿਲਾ ਦਿਨ

    • ਮਿਤੀ ਦਾ ਫ਼ਾਰਮੈਟ

    • ਨੰਬਰ ਦਾ ਫ਼ਾਰਮੈਟ

    • ਲਾਈਵ ਟੈਕਸਟ (ਉਹ ਟੈਕਸਟ ਜਿਸ ਨੂੰ ਤੁਸੀਂ ਚਿੱਤਰਾਂ ਵਿੱਚ ਕਾਪੀ ਕਰਨ ਜਾਂ ਕਾਰਵਾਈ ਕਰਨ ਲਈ ਚੁਣ ਸਕਦੇ ਹੋ)

  3. ਆਪਣੇ iPhone ਵਿੱਚ ਕੋਈ ਹੋਰ ਭਾਸ਼ਾ ਅਤੇ ਕੀਬੋਰਡ ਸ਼ਾਮਲ ਕਰਨ ਲਈ, “ਭਾਸ਼ਾ ਜੋੜੋ” ’ਤੇ ਟੈਪ ਕਰੋ, ਫਿਰ ਕੋਈ ਭਾਸ਼ਾ ਚੁਣੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.