ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਬੈਕਗ੍ਰਾਊਂਡ ਸੁਰੱਖਿਆ ਸੁਧਾਰ ਆਟੋਮੈਟਿਕਲੀ ਇੰਸਟਾਲ ਕਰਨੇ

ਬੈਕਗ੍ਰਾਊਂਡ ਸੁਰੱਖਿਆ ਸੁਧਾਰ ਸੌਫ਼ਟਵੇਅਰ ਅੱਪਡੇਟ ਦੇ ਦਰਮਿਆਨ ਤੁਹਾਡੇ iPhone ਨੂੰ ਹੋਰ ਸੁਰੱਖਿਆ ਪ੍ਰਦਾਨ ਕਰਦੇ ਹਨ।

ਮਹੱਤਵਪੂਰਨ: ਅਨੁਕੂਲਤਾ ਸਮੱਸਿਆਵਾਂ ਦੇ ਦੁਰਲੱਭ ਮਾਮਲਿਆਂ ਵਿੱਚ, ਇਹ ਸੁਰੱਖਿਆ ਸੁਧਾਰ ਆਰਜ਼ੀ ਤੌਰ ’ਤੇ ਹਟਾਏ ਜਾ ਸਕਦੇ ਹਨ ਅਤੇ ਫਿਰ ਭਵਿੱਖ ਦੇ ਕਿਸੇ ਸੌਫ਼ਟਵੇਅਰ ਅੱਪਡੇਟ ਵਿੱਚ ਇੰਸਟਾਲ ਕੀਤੇ ਜਾ ਸਕਦੇ ਹਨ।

ਬੈਕਗ੍ਰਾਊਂਡ ਸੁਰੱਖਿਆ ਸੁਧਾਰਾਂ ਲਈ ਆਟੋਮੈਟਿਕ ਇੰਸਟਾਲ ਚਾਲੂ ਕਰਨੇ

ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > “ਬੈਕਗ੍ਰਾਊਂਡ ਸੁਰੱਖਿਆ ਸੁਧਾਰ” ’ਤੇ ਜਾਓ, ਫਿਰ “ਆਟੋਮੈਟਿਕਲੀ ਇੰਸਟਾਲ ਕਰੋ” ਨੂੰ ਚਾਲੂ ਕਰੋ।

ਬੈਕਗ੍ਰਾਊਂਡ ਸੁਰੱਖਿਆ ਸੁਧਾਰਾਂ ਬਾਰੇ ਹੋਰ ਜਾਣਨਾ

ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ > “ਸੁਰੱਖਿਆ ਸੁਧਾਰ” ’ਤੇ ਜਾਓ, ਫਿਰ ਹੋਰ ਜਾਣੋ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.