ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਮਾਪ ਦੇਖੋ ਅਤੇ ਸੰਭਾਲੋ

ਸਮਰਥਿਤ ਮਾਡਲਾਂ ’ਤੇ, ਤੁਸੀਂ ਇੱਕੋ ਸੈਸ਼ਨ ਵਿੱਚ ਲਏ ਸਾਰੇ ਮਾਪਾਂ ਦੀ ਸੂਚੀ ਨੂੰ ਸਕਰੀਨਸ਼ੌਟਾਂ ਨਾਲ ਸੰਪੂਰਨ ਕਰ ਕੇ ਸੰਭਾਲ ਸਕਦੇ ਹੋ, ਤਾਂ ਜੋ ਤੁਸੀਂ ਲੋੜ ਪੈਣ ’ਤੇ ਉਹਨਾਂ ਨੂੰ ਆਸਾਨੀ ਨਾਲ ਸਾਂਝਾ ਅਤੇ ਐਕਸੈੱਸ ਕਰ ਸਕੋ।

  1. ਆਪਣੇ iPhone ’ਤੇ ਮਾਪ ਐਪ (ਸਹੂਲਤਾਂ ਫ਼ੋਲਡਰ ਵਿੱਚ) ’ਤੇ ਜਾਓ।

  2. ਆਪਣੇ ਹਾਲੀਆ ਮਾਪਾਂ ਦੀ ਸੂਚੀ ਦੇਖਣ ਲਈ “ਹਿਸਟਰੀ” ਬਟਨ ’ਤੇ ਟੈਪ ਕਰੋ।

    ਹੋਰ ਮਾਪ ਦੇਖਣ ਲਈ ਸੂਚੀ ਦੇ ਸਿਖਰ ਤੋਂ ਉੱਪਰ ਵੱਲ ਸਵਾਈਪ ਕਰੋ।

  3. ਮਾਪ ਨੂੰ ਸੰਭਾਲਣ ਲਈ, ਕਾਪੀ ਕਰੋ ’ਤੇ ਟੈਪ ਕਰੋ, ਕੋਈ ਹੋਰ ਐਪ ਖੋਲ੍ਹੋ (ਉਦਾਹਰਨ ਲਈ, ਨੋਟਸ), ਕਿਸੇ ਦਸਤਾਵੇਜ਼ ’ਤੇ ਟੈਪ ਕਰੋ, ਫਿਰ ਪੇਸਟ ਕਰੋ ’ਤੇ ਟੈਪ ਕਰੋ।

    ਨੋਟ: ਉਚਾਈ ਮਾਪ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ। ਕਿਸੇ ਵਿਅਕਤੀ ਦੀ ਉਚਾਈ ਦੇ ਮਾਪ ਨੂੰ ਸੰਭਾਲਣ ਲਈ, ਕਿਸੇ ਵਿਅਕਤੀ ਦੀ ਉਚਾਈ ਨੂੰ ਮਾਪੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.