ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਫ਼ੌਂਟ ਇੰਸਟਾਲ ਕਰਨਾ ਅਤੇ ਪ੍ਰਬੰਧਿਤ ਕਰਨਾ

ਤੁਸੀਂ App Store ਐਪ ਤੋਂ ਫ਼ੌਂਟ ਡਾਊਨਲੋਡ ਕਰ ਸਕਦੇ ਹੋ ਅਤੇ iPhone ‘ਤੇ ਆਪਣੇ ਬਣਾਏ ਦਸਤਾਵੇਜ਼ਾਂ ਵਿੱਚ ਉਹਨਾਂ ਦੀ ਵਰਤੋਂ ਕਰ ਸਕਦੇ ਹੋ।

ਫ਼ੌਂਟ ਇੰਸਟਾਲ ਕਰਨਾ

  1. ਆਪਣੇ iPhone ‘ਤੇ App Store ਐਪ ‘ਤੇ ਜਾਓ।

  2. ਫ਼ੌਂਟ ਵਾਲੀ ਐਪ ਪ੍ਰਾਪਤ ਕਰੋ।

  3. ਫ਼ੌਂਟ ਇੰਸਟਾਲ ਕਰਨ ਲਈ ਐਪ ਖੋਲ੍ਹੋ।

ਫ਼ੌਂਟ ਨੂੰ ਪ੍ਰਬੰਧਿਤ ਕਰਨਾ

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. “ਆਮ” ’ਤੇ ਟੈਪ ਕਰੋ, ਫਿਰ “ਫ਼ੌਂਟ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.