ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone 16

iPhone 16 ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPhone 16 ਦਾ ਸਾਹਮਣੇ ਦਾ ਦ੍ਰਿਸ਼। ਮੂਹਰਲਾ ਕੈਮਰਾ ਸਿਖਰ ‘ਤੇ ਕੇਂਦਰ ਵਿੱਚ ਹੈ। ਸਾਈਡ ਬਟਨ ਅਤੇ ਕੈਮਰਾ ਕੰਟਰੋਲ ਸੱਜੇ ਪਾਸੇ ਹਨ। USB-C ਕਨੈਕਟਰ ਹੇਠਲੇ ਪਾਸੇ ਹੈ। ਖੱਬੇ ਪਾਸੇ, ਹੇਠਾਂ ਤੋਂ ਸਿਖਰ ਵੱਲ, SIM ਟ੍ਰੇਅ, ਆਵਾਜ਼ ਬਟਨ ਅਤੇ ਐਕਸ਼ਨ ਬਟਨ ਹਨ।

1 ਮੂਹਰਲਾ ਕੈਮਰਾ

2 ਸਾਈਡ ਬਟਨ

3 ਕੈਮਰਾ ਕੰਟਰੋਲ

4 USB-C ਕਨੈਕਟਰ

5 SIM ਟ੍ਰੇਅ (ਸੰਯੁਕਤ ਰਾਜ ਤੋਂ ਬਾਹਰ ਖ਼ਰੀਦੇ ਮਾਡਲਾਂ ’ਤੇ ਉਪਲਬਧ)

6 ਆਵਾਜ਼ ਬਟਨ

7 ਐਕਸ਼ਨ ਬਟਨ

iPhone 16 ਦਾ ਪਿਛਲਾ ਦ੍ਰਿਸ਼। ਪਿਛਲਾ ਕੈਮਰਾ ਅਤੇ ਫ਼ਲੈਸ਼ ਸਿਖਰ ‘ਤੇ ਖੱਬੇ ਪਾਸੇ ਹਨ।

8 ਪਿਛਲੇ ਕੈਮਰੇ

9 ਫ਼ਲੈਸ਼

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.