ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਸੰਵੇਦਨਸ਼ੀਲ ਕੰਟੈਂਟ ਬਾਰੇ ਅਲਰਟ ਪ੍ਰਾਪਤ ਕਰੋ

ਤੁਸੀਂ ਆਪਣੇ iPhone (ਜਾਂ ਆਪਣੇ ਪਰਿਵਾਰਕ ਮੈਂਬਰ ਦੇ iPhone) ‘ਤੇ ਸੰਵੇਦਨਸ਼ੀਲ ਚਿੱਤਰਾਂ ਬਾਰੇ ਜਾਂਚ ਕਰ ਸਕਦੇ ਹੋ ਅਤੇ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਖ਼ੁਦ ਨੂੰ ਸਾਵਧਾਨ ਕਰ ਸਕਦੇ ਹੋ।

“ਸੰਵੇਦਨਸ਼ੀਲ ਕੰਟੈਂਟ ਚੇਤਾਵਨੀ” ਨੂੰ ਚਾਲੂ ਕਰੋ

  1. ਸੈਟਿੰਗਾਂ  > ਪਰਦੇਦਾਰੀ ਅਤੇ ਸੁਰੱਖਿਆ ’ਤੇ ਜਾਓ।

  2. ਹੇਠਾਂ ਸਕ੍ਰੌਲ ਕਰੋ ਅਤੇ “ਸੰਵੇਦਨਸ਼ੀਲ ਕੰਟੈਂਟ ਚੇਤਾਵਨੀ” ’ਤੇ ਟੈਪ ਕਰੋ, ਫਿਰ ਸੰਵੇਦਨਸ਼ੀਲ ਸਮੱਗਰੀ ਚੇਤਾਵਨੀ ਨੂੰ ਚਾਲੂ ਕਰੋ।

    ਤੁਹਾਨੂੰ (ਜਾਂ ਤੁਹਾਡੇ ਪਰਿਵਾਰਕ ਮੈਂਬਰ ਨੂੰ) ਸੰਵੇਦਨਸ਼ੀਲ ਚਿੱਤਰ ਪ੍ਰਾਪਤ ਕਰਨ ਜਾਂ ਭੇਜਣ ਤੋਂ ਪਹਿਲਾਂ ਅਲਰਟ ਪ੍ਰਾਪਤ ਹੋਵੇਗਾ।

    ਨੋਟ: ਜੇਕਰ ਤੁਸੀਂ ਸਕਰੀਨ ਸਮਾਂ ਦਾ ਸੈੱਟ ਅੱਪ ਕਰਦੇ ਹੋ ਅਤੇ “ਸੰਚਾਰ ਸੁਰੱਖਿਆ” ਨੂੰ ਚਾਲੂ ਕਰਦੇ ਹੋ, ਤਾਂ ਸੰਵੇਦਨਸ਼ੀਲ ਕੰਟੈਂਟ ਚੇਤਾਵਨੀ ਆਟੋਮੈਟਿਕਲੀ ਚਾਲੂ ਹੋ ਜਾਂਦੀ ਹੈ। iPhone ’ਤੇ ਸਕਰੀਨ ਸਮਾਂ ਵਿੱਚ ਸੰਵੇਦਨਸ਼ੀਲ ਚਿੱਤਰ ਅਤੇ ਵੀਡੀਓ ਨੂੰ ਚੈੱਕ ਕਰਨਾ ਨੂੰ ਦੇਖੋ।

“ਸਕਰੀਨ ਸਮਾਂ” ਵਿੱਚ ਤੁਸੀਂ ਅਣਉਚਿਤ ਕੰਟੈਂਟ ਨੂੰ ਬਲੌਕ ਕਰ ਸਕਦੇ ਹੋ ਅਤੇ ਖ਼ਰੀਦਦਾਰੀਆਂ ’ਤੇ ਪਾਬੰਦੀਆਂ ਵੀ ਸੈੱਟ ਕਰ ਸਕਦੇ ਹੋ। ਕੰਟੈਂਟ ਨੂੰ ਬਲੌਕ ਕਰਨਾ ਅਤੇ iTunes ਅਤੇ App Store ਖ਼ਰੀਦਦਾਰੀਆਂ ਨੂੰ ਰੋਕਣਾ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.