ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone 14 Pro

iPhone 14 Pro ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPhone 14 Pro ਦਾ ਸਾਹਮਣੇ ਦਾ ਦ੍ਰਿਸ਼। ਮੂਹਰਲਾ ਕੈਮਰਾ ਸਿਖਰ ‘ਤੇ ਕੇਂਦਰ ਵਿੱਚ ਹੈ। ਸਾਈਡ ਬਟਨ ਸੱਜੇ ਪਾਸੇ ਹੈ। Lightning ਕਨੈਕਟਰ ਹੇਠਲੇ ਪਾਸੇ ਹੈ। ਖੱਬੇ ਪਾਸੇ, ਹੇਠਾਂ ਤੋਂ ਸਿਖਰ ਵੱਲ, SIM ਟ੍ਰੇਅ, ਆਵਾਜ਼ ਬਟਨ ਅਤੇ ਰਿੰਗ/ਸ਼ਾਂਤ ਸਵਿੱਚ ਹਨ।

1 ਮੂਹਰਲਾ ਕੈਮਰਾ

2 ਸਾਈਡ ਬਟਨ

3 Lightning ਕਨੈਕਟਰ

4 SIM ਟ੍ਰੇਅ (ਸੰਯੁਕਤ ਰਾਜ ਤੋਂ ਬਾਹਰ ਖ਼ਰੀਦੇ ਮਾਡਲਾਂ ’ਤੇ ਉਪਲਬਧ)

5 ਆਵਾਜ਼ ਬਟਨ

6 ਰਿੰਗ/ਸ਼ਾਂਤ ਸਵਿੱਚ

iPhone 14 Pro ਦਾ ਪਿਛਲਾ ਦ੍ਰਿਸ਼। ਪਿਛਲੇ ਕੈਮਰੇ, ਫ਼ਲੈਸ਼ ਅਤੇ LiDAR ਸਕੈਨਰ ਸਿਖਰ ‘ਤੇ ਖੱਬੇ ਪਾਸੇ ਹਨ।

7 ਪਿਛਲੇ ਕੈਮਰੇ

8 ਫ਼ਲੈਸ਼

9 LiDAR ਸਕੈਨਰ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.