ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ FaceTime ਕਾਲ ਦੌਰਾਨ ਹੋਰ ਐਪਾਂ ਦੀ ਵਰਤੋਂ ਕਰੋ

ਤੁਹਾਡੇ ਵੱਲੋਂ FaceTime ਐਪ ਦੀ ਵਰਤੋਂ ਕਰ ਕੇ ਕਿਸੇ ਕਾਲ ‘ਤੇ ਹੋਣ ਦੌਰਾਨ, ਤੁਸੀਂ ਹੋਰ ਐਪਾਂ ਦੀ ਵਰਤੋਂ ਕਰ ਸਕਦੇ ਹੋ-ਉਦਾਹਰਨ ਲਈ, ਜਾਣਕਾਰੀ ਭਾਲਣ, ਨੋਟ ਲਿਖਣ ਜਾਂ ਹਿਸਾਬ ਲਗਾਉਣ ਵਾਸਤੇ।

ਹੋਮ ਸਕਰੀਨ ’ਤੇ ਜਾਓ, ਫਿਰ ਐਪ ਨੂੰ ਖੋਲ੍ਹਣ ਲਈ ਕਿਸੇ ਐਪ ਆਈਕਨ ‘ਤੇ ਟੈਪ ਕਰੋ।

FaceTime ਸਕਰੀਨ ‘ਤੇ ਵਾਪਸ ਜਾਣ ਲਈ, ਸਕਰੀਨ ਦੇ ਸਿਖਰ ‘ਤੇ ਹਰੀ ਪੱਟੀ (ਜਾਂ FaceTime ਆਈਕਨ) ‘ਤੇ ਟੈਪ ਕਰੋ।

ਤੁਸੀਂ ਕਿਸੇ ਹੋਰ ਐਪ ਦੀ ਵਰਤੋਂ ਕਰਨ ਦੌਰਾਨ, ਆਪਣੀ FaceTime ਕਾਲ ਵਿੱਚ ਹੋਰ ਲੋਕਾਂ ਨਾਲ ਵੀ ਆਪਣੀ ਸਕਰੀਨ ਸਾਂਝੀ ਕਰ ਸਕਦੇ ਹੋ। FaceTime ਕਾਲ ਵਿੱਚ ਆਪਣੀ ਸਕਰੀਨ ਸਾਂਝੀ ਕਰੋ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.