ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ VoiceOver ਜੈਸਚਰ ਅਤੇ ਕੀਬੋਰਡ ਸ਼ੌਰਟਕੱਟ ਵਿਉਂਤੋ

ਤੁਸੀਂ VoiceOver ਕਮਾਂਡਾਂ ਨੂੰ ਕਿਰਿਆਸ਼ੀਲ ਕਰਨ ਵਾਲੇ ਜੈਸਚਰ ਅਤੇ ਕੀਬੋਰਡ ਸ਼ੌਰਟਕੱਟ ਵਿਉਂਤ ਸਕਦੇ ਹੋ।

  1. ਸੈਟਿੰਗਾਂ  > ਐਕਸੈੱਸਬਿਲਟੀ > VoiceOver > ਕਮਾਂਡਾਂ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ‘ਤੇ ਟੈਪ ਕਰੋ:

    • ਸਾਰੀਆਂ ਕਮਾਂਡਾਂ: ਉਸ ਕਮਾਂਡ ’ਤੇ ਨੈਵੀਗੇਟ ਕਰੋ ਜਿਸ ਨੂੰ ਤੁਸੀਂ ਵਿਉਂਤਬੱਧ ਕਰਨਾ ਚਾਹੁੰਦੇ ਹੋ, ਫਿਰ ਸੋਧ ਕਰੋ, ਸੰਕੇਤ ਜੋੜੋ ਜਾਂ ਕੀਬੋਰਡ ਸ਼ੌਰਟਕੱਟ ਜੋੜੋ ’ਤੇ ਟੈਪ ਕਰੋ।

    • ਟੱਚ ਜੈਸਚਰ: ਜੈਸਚਰ ਅਤੇ ਸੰਬੰਧਿਤ ਕਮਾਂਡਾਂ ਨੂੰ ਸੂਚੀਬੱਧ ਕਰੋ।

    • ਹੱਥ-ਲਿਖਤ: ਹੱਥ-ਲਿਖਤ ਅਤੇ ਸੰਬੰਧਿਤ ਕਮਾਂਡਾਂ ਲਈ ਜੈਸਚਰਾਂ ਨੂੰ ਸੂਚੀਬੱਧ ਕਰੋ।

    • ਬ੍ਰੇਲ ਸਕਰੀਨ ਇਨਪੁੱਟ: ਬ੍ਰੇਲ ਸਕਰੀਨ ਇਨਪੁੱਟ ਅਤੇ ਸੰਬੰਧਿਤ ਕਮਾਂਡਾਂ ਲਈ ਜੈਸਚਰ ਸੂਚੀਬੱਧ ਕਰੋ।

ਆਪਣੇ ਵਿਉਂਤੇ ਜੈਸਚਰਾਂ ਅਤੇ ਕੀਬੋਰਡ ਸ਼ੌਰਟਕੱਟਾਂ ਨੂੰ ਸਾਫ਼ ਕਰਨ ਲਈ “VoiceOver ਕਮਾਂਡਾਂ ਰੀਸੈੱਟ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.