ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone 16e

iPhone 16e ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPhone 16e ਦੇ ਸਾਹਮਣੇ ਪਾਸੇ ਦਾ ਦ੍ਰਿਸ਼। ਮੂਹਰਲਾ ਕੈਮਰਾ ਸਿਖਰ ‘ਤੇ ਕੇਂਦਰ ਵਿੱਚ ਹੈ। ਸਾਈਡ ਬਟਨ ਸੱਜੇ ਪਾਸੇ ਹੈ। USB-C ਕਨੈਕਟਰ ਹੇਠਲੇ ਪਾਸੇ ਹੈ। ਖੱਬੇ ਪਾਸੇ, ਹੇਠਾਂ ਤੋਂ ਸਿਖਰ ਵੱਲ, SIM ਟ੍ਰੇਅ, ਆਵਾਜ਼ ਬਟਨ ਅਤੇ ਐਕਸ਼ਨ ਬਟਨ ਹਨ।

1 ਮੂਹਰਲਾ ਕੈਮਰਾ

2 ਸਾਈਡ ਬਟਨ

3 USB-C ਕਨੈਕਟਰ

4 SIM ਟ੍ਰੇਅ (ਸੰਯੁਕਤ ਰਾਜ ਤੋਂ ਬਾਹਰ ਖ਼ਰੀਦੇ ਮਾਡਲਾਂ ’ਤੇ ਉਪਲਬਧ)

5 ਆਵਾਜ਼ ਬਟਨ

6 ਐਕਸ਼ਨ ਬਟਨ

iPhone 16e ਦੇ ਪਿਛਲੇ ਪਾਸੇ ਦਾ ਦ੍ਰਿਸ਼। ਪਿਛਲਾ ਕੈਮਰਾ ਅਤੇ ਫ਼ਲੈਸ਼ ਸਿਖਰ ‘ਤੇ ਖੱਬੇ ਪਾਸੇ ਹਨ।

7 ਪਿਛਲਾ ਕੈਮਰਾ

8 ਫ਼ਲੈਸ਼

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.