ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਨਾਲ ਮਾਊਸ ਜਾਂ ਟ੍ਰੈਕਪੈਡ ਦੀ ਵਰਤੋਂ ਕਰਦੇ ਸਮੇਂ ਪੁਆਇੰਟਰ ਨੂੰ ਦੇਖਣਾ ਆਸਾਨ ਬਣਾਓ

ਜਦੋਂ ਤੁਹਾਨੂੰ iPhone ਨਾਲ ਮਾਊਸ ਜਾਂ ਟ੍ਰੈਕਪੈਡ ਦੀ ਵਰਤੋਂ ਕਰਦੇ ਸਮੇ ਪੁਆਇੰਟਰ ਨੂੰ ਦੇਖਣ ਜਾਂ ਫ਼ੌਲੋ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ ਇਸ ਨੂੰ ਸਕਰੀਨ ’ਤੇ ਲੱਭਣਾ ਆਸਾਨ ਬਣਾਉਣ ਲਈ ਇਸ ਦੇ ਆਕਾਰ ਅਤੇ ਰੰਗ ਨੂੰ ਬਦਲ ਸਕਦੇ ਹੋ।

ਸੈਟਿੰਗਾਂ  > ਐਕਸੈੱਸਬਿਲਟੀ > ਪੁਆਇੰਟਰ ਕੰਟਰੋਲ ’ਤੇ ਜਾਓ, ਫਿਰ ਹੇਠ ਲਿਖਿਆਂ ਵਿੱਚੋਂ ਕਿਸੇ ਨੂੰ ਵੀ ਅਡਜਸਟ ਕਰੋ:

  • ਕੰਟ੍ਰਾਸਟ ਵਧਾਓ

  • ਪੁਆਇੰਟਰ ਆਟੋਮੈਟਿਕਲੀ ਲੁਕਾਓ

  • ਰੰਗ

  • ਪੁਆਇੰਟਰ ਦਾ ਆਕਾਰ

  • ਸਕ੍ਰੌਲਿੰਗ ਗਤੀ

ਪੁਆਇੰਟਿੰਗ ਡਿਵਾਈਸ ਦੇ ਬਟਨਾਂ ਨੂੰ ਵਿਉਂਤਣ ਲਈ, ਸੈਟਿੰਗਾਂ > ਐਕਸੈੱਸਬਿਲਟੀ > ਟੱਚ > AssistiveTouch > ਡਿਵਾਈਸ ’ਤੇ ਜਾਓ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.