ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਨਕਸ਼ੇ ਐਪ ਵਿੱਚ ਥਾਵਾਂ ਸਾਂਝੀਆਂ ਕਰੋ

ਤੁਸੀਂ ਹੋਰਾਂ ਨਾਲ ਥਾਵਾਂ ਸਾਂਝੀਆਂ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਲੋਕਾਂ ਨੂੰ ਇਹ ਦੱਸਣ ਲਈ ਸੁਨੇਹਾ ਜਾਂ ਈਮੇਲ ਭੇਜ ਸਕਦੇ ਹੋ ਕਿ ਤੁਹਾਨੂੰ ਕਿੱਥੇ ਮਿਲਣਾ ਹੈ।

ਸਲਾਹ: ਨਕਸ਼ੇ ਐਪ ਖੁੱਲ੍ਹੀ ਨਾ ਹੋਣ ’ਤੇ ਆਪਣੇ ਮੌਜੂਦਾ ਟਿਕਾਣੇ ਨੂੰ ਸਾਂਝਾ ਕਰਨ ਲਈ, ਬਸ ਹੋਮ ਸਕਰੀਨ ’ਤੇ ਨਕਸ਼ੇ ਆਈਕਨ ਨੂੰ ਟੱਚ ਕਰ ਕੇ ਰੱਖੋ, ਫਿਰ “ਮੇਰਾ ਟਿਕਾਣਾ ਸਾਂਝਾ ਕਰੋ” ਨੂੰ ਚੁਣੋ। ਕੁਇੱਕ ਐਕਸ਼ਨ ਕਰੋ ਦੇਖੋ।

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਨਕਸ਼ੇ ’ਤੇ ਕਿਸੇ ਥਾਂ ’ਤੇ ਜਾਂ ਖੋਜ ਨਤੀਜੇ ’ਤੇ ਟੈਪ ਕਰੋ।

  3. “ਸਾਂਝਾ ਕਰੋ” ਬਟਨ (ਪਲੇਸ ਕਾਰਡ ਦੇ ਸਿਖਰ ’ਤੇ) ’ਤੇ ਟੈਪ ਕਰੋ, ਫਿਰ ਕੋਈ ਵਿਕਲਪ ਚੁਣੋ।

ਤੁਸੀਂ ਥਾਂ ਨੂੰ ਟੱਚ ਕਰ ਕੇ ਵੀ ਰੱਖ ਸਕਦੇ ਹੋ, ਫਿਰ ਟਿਕਾਣਾ ਸਾਂਝਾ ਕਰੋ ’ਤੇ ਟੈਪ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.