ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad 'ਤੇ ਕਿਸੇ ਵੈੱਬਸਾਈਟ ਜਾਂ ਐਪ ਲਈ ਪਾਸਵਰਡ ਬਣਾਉਣਾ

ਤੁਹਾਡਾ iPad ਕਿਸੇ ਵੈੱਬਸਾਈਟ ਜਾਂ ਐਪ ‘ਤੇ ਵਰਤਣ ਲਈ ਪਾਸਵਰਡ ਤਿਆਰ ਕਰ ਸਕਦਾ ਹੈ।

  1. ਆਪਣੇ iPad ‘ਤੇ ਪਾਸਵਰਡ ਐਪ ‘ਤੇ ਜਾਓ।

  2. “ਸਭ” ’ਤੇ ਟੈਪ ਕਰੋ, ਫਿਰ ਖਾਤਿਆਂ ਦੀ ਸੂਚੀ ਦੇ ਹੇਠਾਂ “ਨਵਾਂ ਪਾਸਵਰਡ” ਬਟਨ ’ਤੇ ਟੈਪ ਕਰੋ।

  3. ਵੈੱਬਸਾਈਟ ਜਾਂ ਐਪ ਬਾਰੇ ਵੇਰਵੇ ਅਤੇ ਆਪਣੇ ਖਾਤੇ ਲਈ ਵਰਤੋਂਕਾਰ ਨਾਮ ਭਰੋ।

  4. ਪਾਸਵਰਡ ’ਤੇ ਟੈਪ ਕਰੋ।

    ਤੁਹਾਡੇ ਲਈ ਇੱਕ ਮਜ਼ਬੂਤ ਪਾਸਵਰਡ ਸੁਝਾਇਆ ਗਿਆ ਹੈ।

  5. ਸੁਝਾਏ ਗਏ ਪਾਸਵਰਡ ’ਤੇ ਟੈਪ ਕਰੋ (ਜਾਂ ਕੋਈ ਪਾਸਵਰਡ ਭਰੋ)।

  6. “ਸੰਭਾਲੋ” ਬਟਨ ’ਤੇ ਟੈਪ ਕਰੋ।

ਜਦੋਂ ਤੁਸੀਂ ਵੈੱਬਸਾਈਟਾਂ ਅਤੇ ਐਪਾਂ ਵਿੱਚ ਸੇਵਾਵਾਂ ਲਈ ਸਾਈਨ ਅੱਪ ਕਰਦੇ ਹੋ ਤਾਂ ਤੁਸੀਂ ਇੱਕ ਪਾਸਵਰਡ ਵੀ ਬਣਾ ਸਕਦੇ ਹੋ। ਨਵੇਂ ਖਾਤੇ ਲਈ ਮਜ਼ਬੂਤ ਪਾਸਵਰਡ ਬਣਾਉਣਾ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.