ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਆਪਣੇ ਵੌਲਿਟ ਅਤੇ Apple Pay ਸੈਟਿੰਗਾਂ ਨੂੰ ਬਦਲਣਾ

ਸੈਟਿੰਗਾਂ ਐਪ ਵਿੱਚ, ਤੁਸੀਂ ਵੌਲਿਟ ਅਤੇ Apple Pay ਲਈ ਆਪਣੀਆਂ ਤਰਜੀਹਾਂ ਨੂੰ ਵਿਉਂਤ ਸਕਦੇ ਹੋ।

ਆਪਣੇ ਵੌਲਿਟ ਅਤੇ Apple Pay ਸੈਟਿੰਗਾਂ ਨੂੰ ਪ੍ਰਬੰਧਿਤ ਕਰੋ

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਵੌਲਿਟ ਅਤੇ Apple Pay ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਸੈੱਟ ਕਰੋ:

Apple Pay ਲਈ ਆਪਣਾ ਡਿਫ਼ੌਲਟ ਕਾਰਡ, ਪਤਾ ਅਤੇ ਤਰਜੀਹਾਂ ਨੂੰ ਬਦਲਣਾ

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਵੌਲਿਟ ਅਤੇ Apple Pay ’ਤੇ ਟੈਪ ਕਰੋ, ਫਿਰ Apple Pay ਡਿਫ਼ੌਲਟ ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਸੈੱਟ ਕਰੋ:

    • ਲੈਣ-ਦੇਣ ਡਿਫ਼ੌਲਟ: ਆਪਣੇ ਡਿਫ਼ੌਲਟ ਕਾਰਡ, ਆਪਣਾ ਸ਼ਿਪਿੰਗ ਪਤਾ, ਈਮੇਲ ਪਤਾ ਅਤੇ ਫ਼ੋਨ ਨੰਬਰ ਸੈੱਟ ਕਰੋ।

    • ਉਪਲਬਧ ਭੁਗਤਾਨ ਵਿਕਲਪ: “ਬਾਅਦ ਵਿੱਚ ਭੁਗਤਾਨ ਕਰੋ”, ਇਨਾਮ, ਆਫ਼ਰ ਅਤੇ ਹੋਰ “ਬਾਅਦ ਵਿੱਚ ਭੁਗਤਾਨ ਕਰੋ” ਵਿਕਲਪਾਂ ਨੂੰ ਚਾਲੂ ਜਾਂ ਬੰਦ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.