ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ‘ਤੇ ਮੌਸਮ ਆਈਕਨ ਬਾਰੇ ਜਾਣਨਾ

ਮੌਸਮ ਐਪ ਵਿੱਚ ਆਈਕਨ ਮੌਸਮ ਦੀਆਂ ਧੁੰਦ ਜਾਂ ਗਹਿਰ ਵਰਗੀਆਂ ਵੱਖ-ਵੱਖ ਸਥਿਤੀਆਂ ਨੂੰ ਦਰਸਾਉਂਦੇ ਹਨ। ਇੱਥੇ ਮੌਸਮ ਦੇ ਕੁਝ ਆਈਕਨਾਂ ਦੀ ਸੂਚੀ ਹੈ ਅਤੇ ਉਹਨਾਂ ਦਾ ਕੀ ਅਰਥ ਹੈ।

ਆਈਕਨ

ਵਰਣਨ

ਸੂਰਜ ਚੜ੍ਹਨ ਨੂੰ ਦਰਸਾਉਂਦਾ ਆਈਕਨ।

ਸੂਰਜ ਚੜ੍ਹਨ ਦਾ ਸਮਾਂ

ਸੂਰਜ ਡੁੱਬਣ ਨੂੰ ਦਰਸਾਉਂਦਾ ਆਈਕਨ।

ਸੂਰਜ ਡੁੱਬਣਾ

ਸਪਸ਼ਟ ਜਾਂ ਜ਼ਿਆਦਾਤਰ ਸਪਸ਼ਟ ਨੂੰ ਦਰਸਾਉਂਦਾ ਆਈਕਨ।

ਸਾਫ਼ / ਜ਼ਿਆਦਾਤਰ ਸਾਫ਼

ਹਲਕੀ ਬੱਦਲਵਾਈ ਨੂੰ ਦਰਸਾਉਂਦਾ ਆਈਕਨ।

ਹਲਕੀ ਬੱਦਲਵਾਈ

ਗਹਿਰ ਨੂੰ ਦਰਸਾਉਂਦਾ ਆਈਕਨ।

ਗਹਿਰ

ਧੁੰਦ ਨੂੰ ਦਰਸਾਉਂਦਾ ਆਈਕਨ।

ਧੁੰਦ

ਤੂਫ਼ਾਨੀ ਜਾਂ ਰੁਮਕਦੀ ਹਵਾ ਨੂੰ ਦਰਸਾਉਂਦਾ ਆਈਕਨ।

ਤੂਫ਼ਾਨੀ / ਰੁਮਕਦੀ ਹਵਾ

ਬੱਦਲਵਾਈ ਨੂੰ ਦਰਸਾਉਂਦਾ ਆਈਕਨ।

ਬੱਦਲਵਾਈ

ਗਰਜ ਵਾਲਾ ਤੂਫ਼ਾਨ ਨੂੰ ਦਰਸਾਉਂਦਾ ਆਈਕਨ।

ਗਰਜ ਵਾਲਾ ਤੂਫ਼ਾਨ

ਮੀਂਹ ਨੂੰ ਦਰਸਾਉਂਦਾ ਆਈਕਨ।

ਮੀਂਹ

ਭਾਰੀ ਮੀਂਹ ਨੂੰ ਦਰਸਾਉਂਦਾ ਆਈਕਨ।

ਭਾਰੀ ਮੀਂਹ

ਬੂੰਦਾ-ਬਾਂਦੀ ਜਾਂ ਬਰਫ਼ੀਲੀ ਬੂੰਦਾ-ਬਾਂਦੀ ਨੂੰ ਦਰਸਾਉਂਦਾ ਆਈਕਨ।

ਬੂੰਦਾ-ਬਾਂਦੀ / ਬਰਫ਼ੀਲੀ ਬੂੰਦਾ-ਬਾਂਦੀ

ਬਰਫ਼ਬਾਰੀ ਨੂੰ ਦਰਸਾਉਂਦਾ ਆਈਕਨ।

ਬਰਫ਼ਬਾਰੀ

ਭਾਰੀ ਬਰਫ਼ਬਾਰੀ ਜਾਂ ਬਰਫ਼ੀਲੇ ਤੂਫ਼ਾਨ ਨੂੰ ਦਰਸਾਉਂਦਾ ਆਈਕਨ।

ਭਾਰੀ ਬਰਫ਼ਬਾਰੀ / ਬਰਫ਼ੀਲਾ ਤੂਫ਼ਾਨ

ਬਰਫ਼ੀਲੇ ਮੀਂਹ ਜਾਂ ਗੜਿਆਂ ਵਾਲੇ ਮੀਂਹ ਨੂੰ ਦਰਸਾਉਂਦਾ ਆਈਕਨ।

ਬਰਫ਼ੀਲਾ ਮੀਂਹ / ਗੜਿਆਂ ਵਾਲਾ ਮੀਂਹ / ਬਰਫ਼ ਵਾਲਾ ਮੀਂਹ

ਰਾਤ ਦੇ ਸਮੇਂ ਸਾਫ਼ ਮੌਸਮ ਨੂੰ ਦਰਸਾਉਂਦਾ ਆਈਕਨ।

ਸਾਫ਼ / ਜ਼ਿਆਦਾਤਰ ਸਾਫ਼ (ਰਾਤ)

ਰਾਤ ਦੇ ਸਮੇਂ ਹਲਕੀ ਬੱਦਲਵਾਈ ਨੂੰ ਦਰਸਾਉਂਦਾ ਆਈਕਨ।

ਹਲਕੀ ਬੱਦਲਵਾਈ (ਰਾਤ)

ਰਾਤ ਦੇ ਸਮੇਂ ਬੂੰਦਾ-ਬਾਂਦੀ ਨੂੰ ਦਰਸਾਉਂਦਾ ਆਈਕਨ।

ਬੂੰਦਾ-ਬਾਂਦੀ (ਰਾਤ)

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.