ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸਿਹਤ ਐਪ ਵਿੱਚ, ਆਪਣੀਆਂ ਦਵਾਈਆਂ ਬਾਰੇ ਹੋਰ ਜਾਣੋ (ਸਿਰਫ਼ ਯੂ.ਐੱਸ.)

ਤੁਸੀਂ ਆਪਣੀਆਂ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕੀਤੀਆਂ ਦਵਾਈਆਂ ਬਾਰੇ ਹੋਰ ਜਾਣ ਸਕਦੇ ਹੋ।

ਕਿਸੇ ਦਵਾਈ ਬਾਰੇ ਜਾਣਨਾ

ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਦਵਾਈ ਕਿਸ ਲਈ ਵਰਤੀ ਜਾਂਦੀ ਹੈ, ਇਹ ਕਿਵੇਂ ਕੰਮ ਕਰਦੀ ਹੈ, ਸੰਭਾਵੀ ਮਾੜੇ ਪ੍ਰਭਾਵਾਂ ਅਤੇ ਇਸਦਾ ਉਚਾਰਨ ਕਿਵੇਂ ਕਰਨਾ ਹੈ।

  1. ਆਪਣੇ iPad ‘ਤੇ ਸਿਹਤ ਐਪ ‘ਤੇ ਜਾਓ।

  2. “ਖੋਜੋ” ਬਟਨ ’ਤੇ ਟੈਪ ਕਰੋ, ਫਿਰ “ਦਵਾਈਆਂ” ’ਤੇ ਟੈਪ ਕਰੋ।

  3. ਦਵਾਈ ’ਤੇ ਟੈਪ ਕਰੋ (ਆਪਣੀਆਂ ਦਵਾਈਆਂ ਦੀ ਸੂਚੀ ਵਿੱਚ), ਫਿਰ ਹੇਠਾਂ ਵੱਲ “ਜਾਣਕਾਰੀ” ’ਤੇ ਸਕ੍ਰੌਲ ਕਰੋ।

ਆਪਣੀਆਂ ਦਵਾਈਆਂ ਦੇ ਆਪਸੀ ਪਰਸਪਰ ਪ੍ਰਭਾਵ ਬਾਰੇ ਜਾਣਨਾ

  1. ਆਪਣੇ iPad ‘ਤੇ ਸਿਹਤ ਐਪ ‘ਤੇ ਜਾਓ।

  2. “ਖੋਜੋ” ਬਟਨ ’ਤੇ ਟੈਪ ਕਰੋ, ਫਿਰ “ਦਵਾਈਆਂ” ’ਤੇ ਟੈਪ ਕਰੋ।

  3. ਹੇਠਾਂ ਸਕ੍ਰੌਲ ਕਰੋ, ਫਿਰ “ਦਵਾਈ ਦੇ ਪਰਸਪਰ ਪ੍ਰਭਾਵ” ’ਤੇ ਟੈਪ ਕਰੋ।

  4. ਇਹ ਜਾਣਨ ਲਈ ਕਿ ਕੀ ਅਲਕੋਹਲ ਵਰਗੇ ਪਰਸਪਰ ਪ੍ਰਭਾਵ ਵਾਲੇ ਕਾਰਕ ਤੁਹਾਡੀਆਂ ਦਵਾਈਆਂ ਨਾਲ ਪਰਸਪਰ ਪ੍ਰਭਾਵ ਪਾ ਸਕਦੇ ਹਨ, “ਸੋਧ ਕਰੋ” (ਪਰਸਪਰ ਪ੍ਰਭਾਵ ਕਾਰਕ ਖੇਤਰ ਵਿੱਚ) 'ਤੇ ਟੈਪ ਕਰੋ, ਲਾਗੂ ਹੋਣ ਵਾਲੇ ਕਾਰਕਾਂ ਦੀ ਚੋਣ ਕਰੋ, ਫਿਰ “ਹੋ ਗਿਆ” ‘ਤੇ ਟੈਪ ਕਰੋ।

  5. ਪਰਸਪਰ ਪ੍ਰਭਾਵ ਬਾਰੇ ਹੋਰ ਜਾਣਨ ਲਈ ਇਸ ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.