ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

Safari ਤੋਂ ਆਪਣੇ iPad ਵਿੱਚ PDF ਨੂੰ ਡਾਊਨਲੋਡ ਕਰਨਾ

ਤੁਸੀਂ ਬਾਅਦ ਵਿੱਚ ਪੜ੍ਹਨ ਜਾਂ ਦੂਜਿਆਂ ਨਾਲ ਸਾਂਝਾ ਕਰਨ ਲਈ Safari ਤੋਂ PDF ਨੂੰ ਸੰਭਾਲ ਸਕਦੇ ਹੋ।

  1. ਆਪਣੇ iPad 'ਤੇ Safari ਐਪ ‘ਤੇ ਜਾਓ।

  2. PDF ’ਤੇ ਜਾਓ, ਫਿਰ “ਸਾਂਝਾ ਕਰੋ” ਬਟਨ ’ਤੇ ਟੈਪ ਕਰੋ।

  3. “ਹੋਰ” ਬਟਨ ’ਤੇ ਟੈਪ ਕਰੋ, ਫਿਰ “ਫ਼ਾਈਲਾਂ ਵਿੱਚ ਸੰਭਾਲੋ” ’ਤੇ ਟੈਪ ਕਰੋ।

  4. ਫ਼ਾਈਲ ਲਈ ਨਾਮ ਭਰੋ, ਫਿਰ ”ਸੰਭਾਲੋ” ’ਤੇ ਟੈਪ ਕਰੋ।

ਇਹ ਚੁਣਨ ਲਈ ਕਿ ਤੁਹਾਡੇ PDF ਕਿੱਥੇ ਸੰਭਾਲੇ ਜਾਂਦੇ ਹਨ, ਚੁਣੋ ਕਿ ਡਾਊਨਲੋਡ ਕਿੱਥੇ ਸੰਭਾਲਣੇ ਹਨ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.