iPad Air 13-ਇੰਚ (M4)

iPad Air 13-ਇੰਚ (M4) ’ਤੇ ਕੈਮਰਿਆਂ, ਬਟਨਾਂ ਅਤੇ ਹੋਰ ਜ਼ਰੂਰੀ ਹਾਰਡਵੇਅਰ ਫ਼ੀਚਰਾਂ ਦੇ ਟਿਕਾਣੇ ਬਾਰੇ ਜਾਣੋ।

iPad Air ਦੇ ਸਾਹਮਣੇ ਦੇ ਦ੍ਰਿਸ਼ ਵਿੱਚ ਟੌਪ ਬਟਨ ਅਤੇ Touch ID ਉੱਪਰ ਸੱਜੇ ਪਾਸੇ, ਆਵਾਜ਼ ਬਟਨ ਉੱਪਰ ਸੱਜੇ ਪਾਸੇ, ਮੂਹਰਲਾ ਕੈਮਰਾ ਸੱਜੇ ਕੇਂਦਰ ਵਿੱਚ ਅਤੇ ਮਾਈਕ੍ਰੋਫ਼ੋਨ ਸੱਜੇ ਪਾਸੇ ਹੈ।

1 ਟੌਪ ਬਟਨ/Touch ID

2 ਆਵਾਜ਼ ਬਟਨ

3 ਮੂਹਰਲਾ ਕੈਮਰਾ

3 ਮਾਈਕ੍ਰੋਫ਼ੋਨ

iPad Air ਦੇ ਪਿਛਲੇ ਦ੍ਰਿਸ਼ ਵਿੱਚ ਉੱਪਰ ਖੱਬੇ ਪਾਸੇ ਪਿਛਲਾ ਕੈਮਰਾ ਅਤੇ ਮਾਈਕ੍ਰੋਫ਼ੋਨ, ਹੇਠਾਂ ਕੇਂਦਰ ਵਿੱਚ Smart Connector ਅਤੇ USB-C ਕਨੈਕਟਰ ਅਤੇ ਖੱਬੇ ਪਾਸੇ Apple Pencil ਲਈ ਚੁੰਬਕੀ ਕਨੈਕਟਰ ਹੈ।

5 ਪਿਛਲਾ ਕੈਮਰਾ

6 ਮਾਈਕ੍ਰੋਫ਼ੋਨ

7 Smart Connector

8 USB-C ਕਨੈਕਟਰ

9 Apple Pencil ਲਈ ਚੁੰਬਕੀ ਕਨੈਕਟਰ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.