ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਕੈਲੰਡਰ ਵਿੱਚ ਇਵੈਂਟਾਂ ਨੂੰ ਖੋਜੋ

ਤੁਸੀਂ ਸਿਰਲੇਖ, ਸੱਦੇ ਗਏ ਵਿਅਕਤੀਆਂ, ਟਿਕਾਣੇ ਅਤੇ ਨੋਟਸ ਮੁਤਾਬਕ ਇਵੈਂਟਾਂ ਦੀ ਖੋਜ ਕਰ ਸਕਦੇ ਹੋ।

  1. ਆਪਣੇ iPad ’ਤੇ ਕੈਲੰਡਰ ਐਪ ’ਤੇ ਜਾਓ।

  2. “ਖੋਜੋ” ਬਟਨ ’ਤੇ ਟੈਪ ਕਰੋ, ਫਿਰ ਉਹ ਟੈਕਸਟ ਦਾਖ਼ਲ ਕਰੋ ਜੋ ਤੁਸੀਂ ਖੋਜ ਖੇਤਰ ਵਿੱਚ ਲੱਭਣਾ ਚਾਹੁੰਦੇ ਹੋ।

Siri: Siri ਨੂੰ ਕੁਝ ਇਸ ਤਰ੍ਹਾਂ ਪੁੱਛੋ, “What’s on my calendar for Friday?” Siri ਦੀ ਵਰਤੋਂ ਕਰਨੀ ਸਿੱਖੋ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.