ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਐਪ ਨੂੰ ਛੱਡੋ ਅਤੇ ਮੁੜ-ਖੋਲ੍ਹੋ

ਜੇਕਰ ਕੋਈ ਐਪ ਪ੍ਰਤੀਕਿਰਿਆ ਨਹੀਂ ਦੇ ਰਹੀ ਹੈ, ਤਾਂ ਤੁਸੀਂ ਸਮੱਸਿਆ ਦਾ ਹੱਲ ਕਰਨ ਲਈ ਇਸ ਨੂੰ ਛੱਡ ਕੇ ਦੁਬਾਰਾ ਖੋਲ੍ਹ ਸਕਦੇ ਹੋ। (ਆਮ ਤੌਰ ’ਤੇ, ਕਿਸੇ ਐਪ ਨੂੰ ਛੱਡਣ ਦੀ ਕੋਈ ਲੋੜ ਨਹੀਂ ਹੁੰਦੀ; ਉਦਾਹਰਨ ਲਈ, ਐਪ ਨੂੰ ਛੱਡਣ ਨਾਲ ਬੈਟਰੀ ਪਾਵਰ ਦੀ ਬੱਚਤ ਨਹੀਂ ਹੁੰਦੀ।)

  1. ਕਿਸੇ ਐਪ ਨੂੰ ਛੱਡਣ ਲਈ, Exposé ਨੂੰ ਖੋਲ੍ਹੋ, ਫਿਰ ਐਪ ’ਤੇ ਉੱਪਰ ਵੱਲ ਸਵਾਈਪ ਕਰੋ।

  2. ਐਪ ਨੂੰ ਮੁੜ ਖੋਲ੍ਹਣ ਲਈ, ਇਸ ਨੂੰ “ਹੋਮ ਸਕਰੀਨ”, “ਐਪ ਲਾਇਬ੍ਰੇਰੀ” ਜਾਂ Dock ਵਿੱਚ ਟੈਪ ਕਰੋ।

ਜੇਕਰ ਐਪ ਨੂੰ ਛੱਡਣ ਅਤੇ ਦੁਬਾਰਾ ਖੋਲ੍ਹਣ ਨਾਲ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਤਾਂ iPad ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.