ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPad ’ਤੇ ਸੰਪਰਕ ਸਾਂਝੇ ਕਰਨਾ

ਤੁਸੀਂ ਸੁਨੇਹੇ, Mail, ਜਾਂ ਸਾਂਝਾ ਕਰਨ ਦੇ ਕਿਸੇ ਹੋਰ ਵਿਕਲਪ ਦੀ ਵਰਤੋਂ ਕਰਦੇ ਹੋਏ ਕਿਸੇ ਹੋਰ ਵਿਅਕਤੀ ਨਾਲ ਆਪਣੀ ਸੰਪਰਕ ਜਾਣਕਾਰੀ (ਜਾਂ ਕਿਸੇ ਹੋਰ ਵਿਅਕਤੀ ਦੀ ਸੰਪਰਕ ਜਾਣਕਾਰੀ) ਨੂੰ ਸਾਂਝਾ ਕਰਨ ਲਈ ਸੰਪਰਕ ਐਪ ਦੀ ਵਰਤੋਂ ਕਰ ਸਕਦੇ ਹੋ।

  1. ਆਪਣੇ iPad ‘ਤੇ ਸੰਪਰਕ ਐਪ ‘ਤੇ ਜਾਓ।

  2. ਉਹ ਸੰਪਰਕ ਚੁਣੋ ਜਿਸ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ।

  3. “ਸੰਪਰਕ ਸਾਂਝਾ ਕਰੋ” ‘ਤੇ ਟੈਪ ਕਰੋ, ਉਹ ਖੇਤਰ ਚੁਣੋ ਜਿਨ੍ਹਾਂ ਨੂੰ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ, ਫਿਰ “ਹੋ ਗਿਆ” ‘ਤੇ ਟੈਪ ਕਰੋ।

  4. ਸੰਪਰਕ ਸਾਂਝਾ ਕਰਨ ਦਾ ਤਰੀਕਾ ਚੁਣੋ, ਫਿਰ “ਭੇਜੋ” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.