ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਆਪਣੇ iPhone ’ਤੇ Apple Watch ਨਾਲ ਇੰਟਰੈਕਟ ਕਰੋ

Apple Watch ਮਿਰਰਿੰਗ ਤੁਹਾਨੂੰ ਆਪਣੇ ਪੇਅਰ ਕੀਤੇ iPhone ਤੋਂ ਆਪਣੀ Apple Watch ਦੀ ਸਕਰੀਨ ਨੂੰ ਦੇਖਣ ਅਤੇ ਕੰਟਰੋਲ ਕਰਨ ਦੀ ਆਗਿਆ ਦਿੰਦੀ ਹੈ। ਤੁਸੀਂ Apple Watch ਨਾਲ ਇੰਟਰੈਕਟ ਕਰਨ ਲਈ ਆਪਣੇ iPhone ’ਤੇ ਟੱਚ ਜਾਂ ਸਹਾਇਕ ਫ਼ੀਚਰਾਂ ਜਿਵੇਂ ਕਿ ਵੌਇਸ ਕੰਟਰੋਲ, ਸਵਿੱਚ ਕੰਟਰੋਲ ਆਦਿ ਦੀ ਵਰਤੋਂ ਕਰ ਸਕਦੇ ਹੋ। (Apple Watch ਮਿਰਰਿੰਗ, Apple Watch Series 6 ਅਤੇ ਇਸ ਤੋਂ ਬਾਅਦ ਵਾਲੇ ਸੰਸਕਰਨਾਂ ’ਤੇ ਉਪਲਬਧ ਹੈ।)

Apple Watch ਮਿਰਰਿੰਗ ਨੂੰ ਚਾਲੂ ਕਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਸੈਟਿੰਗਾਂ  > ਐਕਸੈੱਸਬਿਲਟੀ > Apple Watch ਮਿਰਰਿੰਗ ’ਤੇ ਜਾਓ।

  • ਜੇਕਰ ਤੁਸੀਂ ਐਕਸੈੱਸਬਿਲਟੀ ਸ਼ੌਰਟਕੱਟ ਦਾ ਸੈੱਟ ਅੱਪ ਕਰਦੇ ਹੋ, ਤਾਂ ਤੁਸੀਂ ਕਿਸੇ ਬਟਨ ‘ਤੇ ਤਿੰਨ ਵਾਰ ਕਲਿੱਕ ਕਰ ਸਕਦੇ ਹੋ।

Apple Watch ਮਿਰਰਿੰਗ ਨੂੰ ਬੰਦ ਕਰਨ ਲਈ “ਬੰਦ ਕਰੋ” ਬਟਨ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.