ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਕੌਨਫ਼ਿਗਰੇਸ਼ਨ ਪ੍ਰੋਫ਼ਾਈਲਾਂ ਨੂੰ ਇੰਸਟਾਲ ਕਰੋ ਜਾਂ ਹਟਾਓ

ਕੌਨਫ਼ਿਗਰੇਸ਼ਨ ਪ੍ਰੋਫ਼ਾਈਲਾਂ ਵੱਲੋਂ ਕਾਰਪੋਰੇਟ ਜਾਂ ਸਕੂਲ ਨੈੱਟਵਰਕਾਂ ਜਾਂ ਖਾਤਿਆਂ ਲਈ iPhone ਦੀ ਵਰਤੋਂ ਕਰਨ ਦੀਆਂ ਸੈਟਿੰਗਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਤੁਹਾਨੂੰ ਕੌਨਫ਼ਿਗਰੇਸ਼ਨ ਪ੍ਰੋਫ਼ਾਈਲ ਇੰਸਟਾਲ ਕਰਨ ਲਈ ਕਿਹਾ ਜਾ ਸਕਦਾ ਹੈ ਜੋ ਤੁਹਾਨੂੰ ਈਮੇਲ ‘ਤੇ ਭੇਜਿਆ ਗਿਆ ਸੀ ਜਾਂ ਜਿਸ ਨੂੰ ਵੈੱਬਪੰਨੇ ਤੋਂ ਡਾਊਨਲੋਡ ਕੀਤਾ ਗਿਆ ਸੀ। ਪ੍ਰੋਫ਼ਾਈਲ ਇੰਸਟਾਲ ਕਰਨ ਲਈ ਤੁਹਾਡੇ ਤੋਂ ਇਜਾਜ਼ਤ ਮੰਗੀ ਗਈ ਸੀ ਅਤੇ ਜਦੋਂ ਤੁਸੀਂ ਫ਼ਾਈਲ ਖੋਲ੍ਹੀ, ਤਾਂ ਇਸ ਸੰਬੰਧੀ ਜਾਣਕਾਰੀ ਦਿਖਾਈ ਗਈ ਸੀ। ਤੁਸੀਂ ਸੈਟਿੰਗਾਂ  > ਆਮ > VPN ਅਤੇ ਡਿਵਾਈਸ ਪ੍ਰਬੰਧਨ ਵਿੱਚ ਤੁਹਾਡੇ ਵੱਲੋਂ ਇੰਸਟਾਲ ਕੀਤੇ ਪ੍ਰੋਫ਼ਾਈਲ ਦੇਖ ਸਕਦੇ ਹੋ। ਜੇਕਰ ਤੁਸੀਂ ਕਿਸੇ ਪ੍ਰੋਫ਼ਾਈਲ ਨੂੰ ਡਿਲੀਟ ਕਰਦੇ ਹੋ, ਤਾਂ ਇਸ ਨਾਲ ਸੰਬੰਧਿਤ ਸਾਰੀਆਂ ਸੈਟਿੰਗਾਂ, ਐਪਾਂ ਅਤੇ ਡੇਟਾ ਵੀ ਡਿਲੀਟ ਕਰ ਦਿੱਤਾ ਜਾਵੇਗਾ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.