ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਸੰਗੀਤ ਐਪ ਵਿੱਚ ਧੁਨੀ ਗੁਣਵੱਤਾ ਨੂੰ ਅਡਜਸਟ ਕਰਨਾ

EQ ਅਤੇ ਧੁਨੀ ਜਾਂਚ ਨਾਲ ਸੰਗੀਤ ਐਪ ਵਿੱਚ ਸੰਗੀਤ ਧੁਨੀ ਦਾ ਤਰੀਕਾ ਬਦਲੋ।

ਚੇਤਾਵਨੀ: ਸੁਣਨ ਸ਼ਕਤੀ ਦੇ ਨੁਕਸਾਨ ਤੋਂ ਬਚਣ ਬਾਰੇ ਮਹੱਤਵਪੂਰਨ ਜਾਣਕਾਰੀ ਲਈ, ਮਹੱਤਵਪੂਰਨ ਸੁਰੱਖਿਆ ਜਾਣਕਾਰੀ ਦੇਖੋ।

  1. ਆਪਣੇ iPhone ’ਤੇ ਸੈਟਿੰਗਾਂ ਐਪ  ’ਤੇ ਜਾਓ।

  2. “ਐਪਾਂ” ’ਤੇ ਟੈਪ ਕਰੋ, ਫਿਰ “ਸੰਗੀਤ” ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ‘ਤੇ ਟੈਪ ਕਰੋ:

    • EQ: ਇਕੁਲਾਈਜ਼ੇਸ਼ਨ (EQ) ਸੈਟਿੰਗ ਚੁਣੋ।

    • ਧੁਨੀ ਜਾਂਚ: ਆਪਣੇ ਆਡੀਓ ਦੇ ਆਵਾਜ਼ ਪੱਧਰ ਨੂੰ ਸੁਭਾਵਿਕ ਬਣਾਓ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.