ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਨਕਸ਼ੇ ਐਪ ਵਿੱਚ, ਹਾਲੀਆ ਦਿਸ਼ਾ-ਨਿਰਦੇਸ਼ ਡਿਲੀਟ ਕਰੋ

ਤੁਸੀਂ ਹਾਲ ਹੀ ਵਿੱਚ ਦੇਖੇ ਦਿਸ਼ਾ-ਨਿਰਦੇਸ਼ ਡਿਲੀਟ ਕਰ ਸਕਦੇ ਹੋ।

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਕਾਰਡ ਵਿੱਚ ਹਾਲੀਆ ’ਤੇ ਸਕ੍ਰੌਲ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਇਕਹਰੀ ਆਈਟਮ ਡਿਲੀਟ ਕਰੋ: “ਹੋਰ” ਬਟਨ ’ਤੇ ਟੈਪ ਕਰੋ, ਫਿਰ “ਸਾਫ਼ ਕਰੋ” ’ਤੇ ਟੈਪ ਕਰੋ।

    • ਸਾਰੇ ਹਾਲੀਆ ਡਿਲੀਟ ਕਰੋ: “ਹਾਲੀਆ” ’ਤੇ ਟੈਪ ਕਰੋ, ਫਿਰ “ਸਾਫ਼ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.