ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਕੋਈ ਕਾਰਵਾਈ ਕਰਨ ਜਾਂ ਸ਼ੌਰਟਕੱਟ ਲੈਣ ਲਈ iPhone ਦੇ ਪਿਛਲੇ ਹਿੱਸੇ ’ਤੇ ਟੈਪ ਕਰੋ

ਸਕਰੀਨਸ਼ੌਟ ਲੈਣ, ਐਕਸੈੱਸਬਿਲਟੀ ਫ਼ੀਚਰ ਨੂੰ ਚਾਲੂ ਕਰਨ, ਸ਼ੌਰਟਕੱਟ ਚਲਾਉਣ ਅਤੇ ਹੋਰ ਬਹੁਤ ਕੁਝ ਕਰਨ ਲਈ ਤੁਸੀਂ iPhone ਦੇ ਪਿਛਲੇ ਹਿੱਸੇ ਨੂੰ ਦੋ ਵਾਰ ਜਾਂ ਤਿੰਨ ਵਾਰ-ਟੈਪ ਕਰ ਸਕਦੇ ਹੋ।

  1. ਸੈਟਿੰਗਾਂ  > ਐਕਸੈੱਸਬਿਲਟੀ > ਟੱਚ > ਪਿੱਛੇ ਟੈਪ ਕਰੋ ’ਤੇ ਜਾਓ।

  2. ਦੋ ਵਾਰ ਜਾਂ ਤਿੰਨ ਵਾਰ ਟੈਪ ਚੁਣੋ ਅਤੇ ਫਿਰ ਕੋਈ ਐਕਸ਼ਨ ਚੁਣੋ।

  3. ਤੁਹਾਡੇ ਵੱਲੋਂ ਸੈੱਟ ਕੀਤਾ ਐਕਸ਼ਨ ਪੂਰਾ ਕਰਨ ਲਈ, iPhone ਦੇ ਪਿਛਲੇ ਹਿੱਸੇ ’ਤੇ ਦੋ ਵਾਰ ਜਾਂ ਤਿੰਨ ਵਾਰ ਟੈਪ ਕਰੋ।

ਪਿੱਛੇ ਟੈਪ ਕਰੋ ਨੂੰ ਬੰਦ ਕਰਨ ਲਈ, ਸੈਟਿੰਗਾਂ > ਐਕਸੈੱਸਬਿਲਟੀ > ਟੱਚ > ਪਿੱਛੇ ਟੈਪ ਕਰੋ ‘ਤੇ ਜਾਓ, ਦੋ ਵਾਰ ਟੈਪ ਜਾਂ ਤਿੰਨ ਵਾਰ ਟੈਪ ਨੂੰ ਚੁਣੋ, ਫਿਰ “ਕੋਈ ਨਹੀਂ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.